ਅਵਾਰਾ ਕੁੱਤਿਆਂ ‘ਚ ਫੈਲਿਆ ਵਾਇਰਸ, ਅੰਨ੍ਹੇ ਹੋ ਕੇ ਕੰਧਾਂ ਤੇ ਗੱਡੀਆਂ ‘ਚ ਵੱਜਦੇ ਦਿਸੇ 

ਲੁਧਿਆਣਾ, 14 ਨਵੰਬਰ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਵਿਖੇ ਗਲੀਆਂ ਵਿੱਚ ਰਹਿਣ ਵਾਲੇ ਕੁੱਤੇ ‘ਪਾਰਵੋਵਾਇਰਸ’ (parvovirus) ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਕੁਝ ਕੁੱਤੇ ਬੇਸੁੱਧ ਹਾਲਤ ਵਿੱਚ ਗਲੀਆਂ ਵਿੱਚ ਘੁੰਮਦੇ ਅਤੇ ਵਾਹਨਾਂ ਜਾਂ ਕੰਧਾਂ ਨਾਲ ਟਕਰਾਉਂਦੇ ਦੇਖੇ ਗਏ। ਉਨ੍ਹਾਂ ਦੇ ਮੂੰਹੋਂ ਝੱਗ ਨਿਕਲ ਰਹੀ ਸੀ। ਅਜਿਹੀਆਂ ਖਬਰਾਂ […]

Continue Reading