ਛੱਤਬੀੜ ਨੇੜੇ ਵੋਲਵੋ ਬੱਸ ਪਲਟੀ, ਕਈ ਯਾਤਰੀ ਜ਼ਖਮੀ
ਮੋਹਾਲੀ, 15 ਮਈ, ਬੋਲੇ ਪੰਜਾਬ ਬਿਊਰੋ : ਇੱਕ ਵੋਲਵੋ ਬੱਸ ਜੀਰਕਪੁਰ ਤੋਂ ਅੱਗੇ ਛੱਤਬੀੜ ਨੇੜੇ ਪੀਰ ਬਾਬਾ ਜੀ ਦੇ ਸਥਾਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਪਲਟਣ ਕਾਰਨ ਕਈ ਯਾਤਰੀ ਜ਼ਖਮੀ ਹੋ ਗਏ।ਮਿਲੀ ਜਾਣਕਾਰੀ ਮੁਤਾਬਕ ਇਹ ਬੱਸ ਹਿਮਾਚਲ ਤੋਂ ਦਿੱਲੀ ਜਾ ਰਹੀ ਸੀ। ਜ਼ਖ਼ਮੀਆਂ ਨੂੰ ਤੁਰੰਤ ਡੇਰਾਬੱਸੀ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਕੁਝ ਗੰਭੀਰ ਜ਼ਖਮੀਆਂ […]
Continue Reading