ਮਹਾਰਾਸ਼ਟਰ ‘ਚ ਪਟਾਕੇ ਚਲਾਉਣ ‘ਤੇ ਸਾਲ ਭਰ ਲਈ ਪਾਬੰਦੀ

ਮੁੰਬਈ, 16 ਅਕਤੂਬਰ, ਬੋਲੇ ਪੰਜਾਬ ਬਿਊਰੋ : ਬੰਬੇ ਹਾਈ ਕੋਰਟ ਨੇ ਜਨਤਕ ਥਾਂਵਾਂ ਸੜਕਾਂ, ਗਲੀਆਂ ਅਤੇ ਫੁੱਟਪਾਥਾਂ ‘ਤੇ ਪਟਾਕੇ ਚਲਾਉਣ ‘ਤੇ ਸਾਲ ਭਰ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਨਵਰਾਤਰੀ, ਦੀਵਾਲੀ, ਕ੍ਰਿਸਮਸ ਅਤੇ ਹੋਰ ਸਾਰੇ ਤਿਉਹਾਰਾਂ ਦੌਰਾਨ ਲਾਗੂ ਰਹੇਗੀ। ਇਹ ਹੁਕਮ ਪੂਰੇ ਮਹਾਰਾਸ਼ਟਰ ਵਿੱਚ ਤਿਉਹਾਰਾਂ ਦੇ ਪ੍ਰੋਗਰਾਮਾਂ ਦੌਰਾਨ ਹੋਣ ਵਾਲੇ ਸ਼ੋਰ ਅਤੇ ਹਵਾ ਪ੍ਰਦੂਸ਼ਣ […]

Continue Reading