ਮੋਹਾਲੀ-ਦਿਆਲਪੁਰਾ ਆਯੂਸ਼ ਹਸਪਤਾਲ ਅੱਠ ਸਾਲਾਂ ਬਾਅਦ ਵੀ ਅਧੂਰਾ

ਮੋਹਾਲੀ 17 ਨਵੰਬਰ ,ਬੋਲੇ ਪੰਜਾਬ ਬਿਊਰੋ; ਜ਼ੀਰਕਪੁਰ-ਪਟਿਆਲਾ ਰੋਡ ‘ਤੇ ਸਥਿਤ ਦਿਆਲਪੁਰਾ ਵਿੱਚ 50 ਬਿਸਤਰਿਆਂ ਵਾਲਾ ਆਯੂਸ਼ ਹਸਪਤਾਲ ਅੱਠ ਸਾਲਾਂ ਬਾਅਦ ਵੀ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕਿਆ ਹੈ। ₹6.50 ਕਰੋੜ ਦੀ ਲਾਗਤ ਨਾਲ ਬਣੀ ਇਮਾਰਤ ਵਿੱਚ 50 ਬਿਸਤਰਿਆਂ ਵਿੱਚੋਂ ਸਿਰਫ਼ 10 ਹੀ ਪਹੁੰਚੇ ਹਨ।ਇਮਾਰਤ ਪੂਰੀ ਹੋਣ ਦੇ ਬਾਵਜੂਦ, ਸਥਾਨਕ ਮਰੀਜ਼ ਬੁਨਿਆਦੀ ਸਹੂਲਤਾਂ ਅਤੇ ਸਟਾਫ ਦੀ […]

Continue Reading