‘ਕੈਨੇਡਾ ਆਕਰਸ਼ਕ ਇਮੀਗ੍ਰੇਸ਼ਨ ਡੈਸਟੀਨੇਸ਼ਨ ਵਜੋਂ ਉਭਰ ਰਿਹਾ ਹੈ’: ਲੈਫਟੀਨੈਂਟ ਕਰਨਲ ਬੀ.ਐਸ. ਸੰਧੂ

10 ਤੇ 11 ਅਕਤੂਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਡਬਲਯੂ ਡਬਲਯੂ ਆਈ ਸੀ ਐਸ ਵੱਲੋਂ ਮੇਗਾ ਇਮੀਗ੍ਰੇਸ਼ਨ ਸੈਮੀਨਾਰ ਚੰਡੀਗੜ੍ਹ, 8 ਅਕਤੂਬਰ, ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ਕੈਨੇਡਾ ਸੰਭਾਵੀ ਇਮੀਗ੍ਰੈਂਟਸ ਲਈ ਇੱਕ ਆਕਰਸ਼ਕ ਡੈਸਟੀਨੇਸ਼ਨ ਵਜੋਂ ਉਭਰ ਰਿਹਾ ਹੈ। ਉੱਥੇ ਖੇਤਰੀ ਪੱਧਰ ’ਤੇ ਲੇਬਰ ਮਾਰਕੀਟ ਦੀਆਂ ਲੋੜਾਂ ’ਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਇਹ ਗੱਲ ਡਬਲਯੂਡਬਲਯੂਆਈਸੀਐਸ […]

Continue Reading