Chandigarh MC ਰਿਸ਼ਵਤ ਮਾਮਲੇ ‘ਚ ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੀ ਰਡਾਰ ’ਤੇ
ਚੰਡੀਗੜ੍ਹ, 8 ਅਕਤੂਬਰ ,ਬੋਲੇ ਪੰਜਾਬ ਬਿਊਰੋ; ਨਗਰ ਨਿਗਮ ਚੰਡੀਗੜ੍ਹ ਵਿੱਚ ਜੇਸੀਬੀ-ਟਿੱਪਰ ਦਾ ਕੰਮ ਕਰਨ ਵਾਲੇ ਠੇਕੇਦਾਰ ਤੋਂ ਕਥਿਤ 14 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਸੈਨੇਟਰੀ ਇੰਸਪੈਕਟਰ ਸ਼ਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਹੋਰ MC ਅਧਿਕਾਰੀ ਵੀ CBI ਦੀ ਜਾਂਚ ਦੇ ਘੇਰੇ ਵਿੱਚ ਆ ਸਕਦੇ ਹਨ। CBI ਵੱਲੋਂ ਦਰਜ FIR ਮੁਤਾਬਕ, ਸੈਨੇਟਰੀ ਇੰਸਪੈਕਟਰ […]
Continue Reading