ਡੈਮੋਕਰੇਟਿਕ ਟੀਚਰ ਫਰੰਟ ਇਕਾਈ ਸਮਰਾਲਾ ਦੀ ਕਾਰਜਕਾਰੀ ਕਮੇਟੀ ਦੀ ਹੋਈ ਚੋਣ

ਰਜਿੰਦਰ ਜੰਡਿਆਲੀ ਇਕਾਈ ਪ੍ਰਧਾਨ,ਮਨਪ੍ਰੀਤ ਸਮਰਾਲਾ ਇਕਾਈ ਸਕੱਤਰ ਅਤੇ ਸੰਦੀਪ ਪਾਂਡੇ ਬਣੇ ਵਿੱਤ ਸਕੱਤਰ ਚੁਣਿਆ ਗਿਆ ਸਮਰਾਲਾ ਅਕਤੂਬਰ ,7, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ) ; ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਦਫ਼ਤਰ ਵਿਖੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ (ਸਬੰਧਿਤ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ) ਇਕਾਈ ਸਮਰਾਲਾ ਦੀ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਤਹਿਤ ਰਜਿੰਦਰ ਜੰਡਿਆਲੀ […]

Continue Reading