ਕੁਰਸੀ ਦੀ ਭੁੱਖ ’ਚ ਜ਼ਮੀਰ ਦਫ਼ਨ ਕਰ ਰਹੇ ਸਿਆਸੀ ਆਗੂ; ਪੰਜਾਬ ਦੇ ਹਿੱਤਾਂ ਨਾਲੋਂ ਨਿੱਜੀ ਸਵਾਰਥ ਹੋਏ ਭਾਰੂ: ਗੁਰਚਰਨ ਸਿੰਘ ਗੁਰਾਇਆ

ਆਗੂਆਂ ਦੀਆਂ ਸਿਆਸੀ ਪਲਟੀਆਂ ਅਤੇ ਦੋਗਲੇ ਕਿਰਦਾਰ ’ਤੇ ਚੁੱਕੇ ਸਵਾਲ; ਆਪਣੇ ਆਗੂ ਦੀ ਹਰ ਗ਼ਲਤੀ ਨੂੰ ਜਾਇਜ਼ ਠਹਿਰਾਉਣ ਵਾਲੇ ਸਮਰਥਕ ਵੀ ਸਿਆਸੀ ਨਿਘਾਰ ਲਈ ਜ਼ਿੰਮੇਵਾਰ ਨਵੀਂ ਦਿੱਲੀ 17 ਨਵੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਜਰਮਨੀ ਰਹਿ ਰਹੇ ਜਲਾਵਤਨੀ ਸਿੰਘ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪੰਜਾਬ ਦੀ ਮੌਜੂਦਾ ਸਿਆਸਤ ਵਿੱਚ ਕੁਰਸੀ ਦੀ ਲਾਲਸਾ, ਸਿਧਾਂਤਾਂ ਤੋਂ ਮੁਕਰਨ […]

Continue Reading