Punjab Anganwadi ਸਪਲਾਈ ਦੀ ਕਿੱਲਤ ਦਰਮਿਆਨ ਬੰਦ ਹੋਇਆ ਤਾਜ਼ਾ ਖਾਣਾ ,ਪੌਸ਼ਟਿਕ ਖਾਣੇ ਦੀ ਥਾਂ ਬਿਸਕੁਟ ਤੇ ਟੌਫੀਆਂ

ਚੰਡੀਗੜ੍ਹ 13 ਸਤੰਬਰ ,ਬੋਲੇ ਪੰਜਾਬ ਬਿਊਰੋ; ਲੰਧਰ ਦੇ ਆਂਗਣਵਾੜੀ ਕੇਂਦਰਾਂ ਵਿੱਚ ਛੋਟੇ ਬੱਚਿਆਂ ’ਚ ਕੁਪੋਸ਼ਣ ਨਾਲ ਨਜਿੱਠਣ ਦੇ ਉਦੇਸ਼ ਨਾਲ ਸੂਬੇ ਦੇ ਪੂਰਨ ਪੋਸ਼ਣ ਪ੍ਰੋਗਰਾਮ ਤਹਿਤ ਤਜਵੀਜ਼ ਕੀਤੇ ਪੌਸ਼ਟਿਕ ਖਾਣੇ ਦੀ ਬਜਾਏ ਤਿੰਨ ਤੋਂ ਛੇ ਸਾਲ ਉਮਰ ਤੱਕ ਦੇ ਬੱਚਿਆਂ ਨੂੰ ਹੁਣ ਖ਼ੁਰਾਕ ਵਜੋਂ ਬਿਸਕੁਟ, ਟੌਫੀਆਂ ਅਤੇ ਨਮਕੀਨ ਦਿੱਤੀ ਜਾ ਰਹੀ ਹੈ। ਹਾਲਾਤ ਚਿੰਤਾਜਨਕ ਹਨ […]

Continue Reading