ਗੈਸ ਸਿਲੰਡਰ ਧਮਾਕੇ ਨਾਲ ਘਰ ਦੀ ਛੱਤ ਢਹੀ , ਅੱਧਾ ਦਰਜਨ ਲੋਕ ਮਲਬੇ ਹੇਠ ਦਬੇ
ਉੱਤਰ ਪ੍ਰਦੇਸ਼, 28 ਸਤੰਬਰ,ਬੋਲੇ ਪੰਜਾਬ ਬਿਊਰੋ : ਫ਼ਤੇਹਪੁਰ ਵਿੱਚ ਗੈਸ ਸਿਲੰਡਰ ਫਟਣ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ। ਸਿਲੰਡਰ ਬਲਾਸਟ ਨਾਲ ਘਰ ਦੀ ਛੱਤ ਡਿੱਗ ਗਈ। ਕਰੀਬ ਅੱਧਾ ਦਰਜਨ ਲੋਕ ਮਲਬੇ ਹੇਠ ਦੱਬ ਗਏ। ਮੌਕੇ ‘ਤੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਹਾਦਸਾ ਕਾਫ਼ੀ ਭਿਆਨਕ ਸੀ। ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ […]
Continue Reading