ਮਾਂ ਬਨਭੌਰੀ ਦੇ ਵਿਸ਼ਾਲ ਜਾਗਰਣ ਵਿੱਚ ਉਮੜਿਆ ਸ਼ਰਧਾ ਦਾ ਸੈਲਾਬ, ਭਾਜਪਾ ਦੇ ਸੀਨੀਅਰ ਆਗੂ ਸੰਜੀਵ ਵਸ਼ਿਸ਼ਠ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

ਵਨਭੌਰੀ ਸੇਵਾ ਮੰਡਲ ਵੱਲੋਂ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਫੇਜ਼-2, ਮੋਹਾਲੀ ਵਿਖੇ ਕਰਵਾਇਆ ਗਿਆ ਸ਼ਾਨਦਾਰ ਜਾਗਰਣ ਮਾਂ ਦੇ ਦਰਬਾਰ ਵਿੱਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ, ਭਜਨ-ਕੀਰਤਨ ਨਾਲ ਸਾਰਾ ਵਾਤਾਵਰਣ ਹੋਇਆ ਭਗਤੀਮਈ, ਸ਼ਰਧਾਲੂਆਂ ਲਈ ਅਟੁੱਟ ਭੰਡਾਰੇ ਦਾ ਪ੍ਰਬੰਧ ਮੋਹਾਲੀ, 17 ਨਵੰਬਰ,ਬੋਲੇ ਪੰਜਾਬ ਬਿਊਰੋ; ਵਨਭੌਰੀ ਸੇਵਾ ਮੰਡਲ, ਮੋਹਾਲੀ ਵੱਲੋਂ ਸ੍ਰੀ ਰਾਧਾ ਕ੍ਰਿਸ਼ਨ ਮੰਦਰ, ਫੇਜ਼-2, ਮੋਹਾਲੀ ਵਿਖੇ […]

Continue Reading