ਅਧਿਆਪਕਾਂ ਦੀ ਸਭ ਤੋਂ ਵੱਡੀ ਜਥੇਬੰਦੀ DTF ਭਲਕੇ ਚੰਡੀਗੜ੍ਹ ਰੈਲੀ ‘ਚ ਕਰੇਗੀ ਸ਼ਮੂਲੀਅਤ
7 ਅਗਸਤ ਦੀ ਚੰਡੀਗੜ੍ਹ ਰੈਲੀ ‘ਚ ਡੀ.ਟੀ.ਐਫ ਅੰਮ੍ਰਿਤਸਰ ਵੱਲੋਂ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ ਮੁਲਾਜ਼ਮਾਂ ਦੀਆਂ ਚਿਰ ਲੰਬਿਤ ਵਿੱਤੀ ਮੰਗਾਂ ਨਾਂ ਮੰਨਣ ਵਿਰੁੱਧ ਮੁਲਾਜ਼ਮਾਂ ਵਿੱਚ ਭਾਰੀ ਰੋਹ, ਆਰ ਪਾਰ ਦੀ ਲੜਾਈ ਲਈ ਵਜਾਇਆ ਬਿਗੁਲ ਅੰਮ੍ਰਿਤਸਰ, 6 ਅਗਸਤ ,ਬੋਲੇ ਪੰਜਾਬ ਬਿਊਰੋ; ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ‘ਤੇ ਚੰਡੀਗੜ੍ਹ ਵਿਖੇ 7 ਅਗਸਤ […]
Continue Reading