ਲੁਧਿਆਣਾ ਵਿੱਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਲੁਧਿਆਣਾ 26 ਜੁਲਾਈ ,ਬੋਲੇ ਪੰਜਾਬ ਬਿਊਰੋ; ਲੁਧਿਆਣਾ ਦੇ ਈਡਬਲਯੂਐਸ ਕਲੋਨੀ ਇਲਾਕੇ ਵਿੱਚ ਕੰਮ ‘ਤੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਇੱਕ ਨੌਜਵਾਨ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਪੀੜਤ ਨੂੰ ਗੱਲਬਾਤ ਦੇ ਬਹਾਨੇ 100 ਫੁੱਟ ਰੋਡ ‘ਤੇ ਲਿਜਾਇਆ, ਫਿਰ ਉਸਨੂੰ ਘੇਰ ਲਿਆ ਅਤੇ ਬੇਰਹਿਮੀ ਨਾਲ ਜ਼ਖਮੀ ਕਰ ਦਿੱਤਾ। ਪੀੜਤ ਸੰਗੀਤ ਪਾਲ ਨੇ ਦੱਸਿਆ ਕਿ ਉਹ […]

Continue Reading