ਤੇਰੀਆਂ ਉਡੀਕਾਂ ਮਾਰਾਂ, ਕੰਧਾਂ ਉੱਤੇ ਲੀਕਾਂ!
ਤੇਰੀਆਂ ਉਡੀਕਾਂ ਮਾਰਾਂ, ਕੰਧਾਂ ਉੱਤੇ ਲੀਕਾਂ! ਭਲੇ ਵੇਲਿਆਂ ਵਿੱਚ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗਾਇਆ ਗੀਤ ਸੀ—“ਅੱਧੀ ਰਾਤੋਂ ਰਾਤ ਲੰਘ ਗਈ…”। ਪਰ ਅੱਜ ਇਹ ਬੋਲ ਪੰਜਾਬ ਦੀ ਸਿਆਸਤ ਵਿੱਚ ਕੁਝ ਹੋਰ ਹੀ ਮਾਅਨੇ ਲੈ ਰਹੇ ਹਨ। ਗੀਤ ਦੀ ਰਾਤ ਲੰਘਦੀ ਸੀ, ਇੱਥੇ ਸਿਆਸੀ ਰਾਤ ਲੰਘਣ ਦਾ ਨਾਂ ਨਹੀਂ ਲੈਂਦੀ। ਉਡੀਕਾਂ ਲੰਮੀਆਂ ਹਨ, ਕੰਧਾਂ ਉੱਤੇ […]
Continue Reading