ਥੁੱਕ ਚੱਟਣਾ ਤੇ ਸਿਰ ਉੱਚਾ ਰੱਖਣਾ! ਬੇਸ਼ਰਮਾਂ ਦਾ ਮੁਕਾਬਲਾ!

ਥੁੱਕ ਚੱਟਣਾ ਤੇ ਸਿਰ ਉੱਚਾ ਰੱਖਣਾ! ਬੇਸ਼ਰਮਾਂ ਦਾ ਮੁਕਾਬਲਾ! ਸਿਆਸਤ ਵਿੱਚ ਥੁੱਕ ਕੇ ਚੱਟਣ ਵਾਲਿਆਂ ਨੂੰ ਵੀ ਵੱਡੇ ਆਗੂ ਮੰਨਿਆ ਜਾਂਦਾ ਹੈ। ਸਿਆਸਤ ਦਾ ਇਹੋ ਜਿਹਾ ਚਰਿੱਤਰ ਹੈ ਕਿ ਜਿਹੜੇ ਲੋਕ ਕੱਲ੍ਹ ਤੱਕ ਇੱਕ-ਦੂਜੇ ਨੂੰ ਪਾਣੀ ਪੀ-ਪੀ ਕੇ ਕੋਸਦੇ ਸਨ, ਅੱਜ ਉਹੋ ਇੱਕੋ ਮੇਜ਼ ਉੱਤੇ ਬੈਠ ਕੇ ਰਾਜਨੀਤੀ ਦੀ ਖਿਚੜੀ ਪਕਾ ਰਹੇ ਹਨ। ਕੱਲ੍ਹ ਦੇ […]

Continue Reading