ਡੀ.ਟੀ.ਐੱਫ. ਵੱਲੋਂ ਸਿੱਖਿਆ ਵਿਭਾਗ ਦੁਆਰਾ ਮਾਸਟਰ ਕਾਡਰ ਤਰੱਕੀਆਂ ਵਿੱਚ ਬਿਨਾਂ ਚੋਣ ਆਪਸ਼ਨ ਲਏ ਅਧਿਆਪਕਾਂ ਨੂੰ ਦੂਰ ਦੁਰੇਡੇ ਸਟੇਸ਼ਨ ਦੇਣ ਦੀ ਨਿਖੇਧੀ

ਤੁਰੰਤ ਜੁਆਇੰਨ ਕਰਨ ਦੇ ਤੁਗਲਕੀ ਫਰਮਾਨ ਖਿਲਾਫ ਅਧਿਆਪਕਾਂ ਵਿੱਚ ਭਾਰੀ ਰੋਸ ਚੰਡੀਗੜ੍ਹ 28 ਸਤੰਬਰ ,ਬੋਲੇ ਪੰਜਾਬ ਬਿਊਰੋ: ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵੱਲੋਂ ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ. ਤੋਂ 2599 ਮਾਸਟਰ ਕਾਡਰ, ਐੱਚ.ਟੀ. ਤੋਂ 927, ਸੀ.ਐੱਚ.ਟੀ. ਤੋਂ 208 ਮਾਸਟਰ ਕਾਡਰ, ਨਾਨ-ਟੀਚਿੰਗ ਤੋਂ 250 ਮਾਸਟਰ ਕਾਡਰ, ਅਦਰ ਕੈਟਾਗਰੀ ਟੀਚਰਜ਼ ਤੋਂ 377 ਮਾਸਟਰ […]

Continue Reading