ਦੇਹਧਾਰੀਆਂ ਦੀ ਚਾਕਰੀ ਛੱਡ ਗੁਰੂ ਦੇ ਸ਼ਬਦ ਨਾਲ ਜੁੜਨ ਦੀ ਲੋੜ: ਭਾਈ ਬਲਦੇਵ ਸਿੰਘ ਬੀੜ ਸਾਹਿਬ ਵਾਲੇ

ਜਦੋ ਪ੍ਰਤੱਖ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਫਿਰ ਦੇਹਧਾਰੀਆਂ ਦੇ ਦਰਾਂ ’ਤੇ ਕਿਉਂ ਭਟਕ ਰਿਹਾ ਸਿੱਖ, ਆਤਮ-ਪੜਚੋਲ ਦਾ ਗੰਭੀਰ ਵਿਸ਼ਾ ਨਵੀਂ ਦਿੱਲੀ 11 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਬੀੜ ਸਾਹਿਬ ਵਾਲਿਆਂ ਨੇ ਸਿੱਖ ਪੰਥ ਅੰਦਰ ਵਧ ਰਹੇ ਵਿਅਕਤੀ-ਕੇਂਦਰਿਤ ਰੁਝਾਨ ’ਤੇ […]

Continue Reading