ਨਤੀਜੇ ‘ਚ ਦੇਰੀ ਤੋਂ ਅੱਕੇ 2600 ਲਾਈਨਮੈਨ ਅਪ੍ਰੈਂਟਿਸ ਹਾਈ-ਟੈਂਸ਼ਨ ਪਟਿਆਲਾ ’ਚ ਟਾਵਰ ‘ਤੇ ਚੜ੍ਹੇ! ਪੰਜਾਬ ਸਰਕਾਰ ਖ਼ਿਲਾਫ਼ ‘ਟਾਵਰ ਮੋਰਚਾ’ ਸ਼ੁਰੂ
ਪਟਿਆਲਾ, 17 ਨਵੰਬਰ ,ਬੋਲੇ ਪੰਜਾਬ ਬਿਉਰੋ; ਪੰਜਾਬ ਵਿੱਚ ਰੁਜ਼ਗਾਰ ਅਤੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ 2600 ਲਾਈਨਮੈਨ ਅਪ੍ਰੈਂਟਿਸ (ਸਿੱਖਿਆਰਥੀ) ਨੌਜਵਾਨਾਂ ਦਾ ਸਬਰ ਹੁਣ ਜਵਾਬ ਦੇ ਗਿਆ ਹੈ। ਬੀਤੀ 16 ਨਵੰਬਰ ਤੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਇਨ੍ਹਾਂ ਨੌਜਵਾਨਾਂ ਨੇ ਪਟਿਆਲਾ ਨੇੜਲੇ ਪਿੰਡ ਭੇਡਪੁਰਾ ਵਿਖੇ ਸਥਿਤ ਇੱਕ ਹਾਈ ਵੋਲਟੇਜ ਬਿਜਲੀ ਦੇ ਟਾਵਰ’ਤੇ […]
Continue Reading