ਮਾਨਸਾ ਵਿੱਚ ਪੰਜਾਬੀ ਮਾਂ-ਬੋਲੀ ਦੇ ਸਮਾਗਮ ਕਿੱਥੇ ਗਏ?

ਮਾਨਸਾ ਵਿੱਚ ਪੰਜਾਬੀ ਮਾਂ-ਬੋਲੀ ਦੇ ਸਮਾਗਮ ਕਿੱਥੇ ਗਏ? ਮਾਨਸਾ ਪੰਜਾਬ ਦੀ ਉਹ ਧਰਤੀ ਹੈ ਜਿੱਥੇ ਪੰਜਾਬੀ ਮਾਂ-ਬੋਲੀ ਨਾਲ ਪਿਆਰ ਕਰਨ ਵਾਲੇ ਲੋਕਾਂ ਦੀ ਕੋਈ ਘਾਟ ਨਹੀਂ। ਇੱਥੋਂ ਦੀ ਮਿੱਟੀ ਵਿੱਚ ਲੋਕ-ਬੋਲੀ, ਲੋਕ-ਗੀਤ, ਕਹਾਣੀ, ਕਵਿਤਾ ਅਤੇ ਸਾਹਿਤਕ ਚੇਤਨਾ ਦੀ ਆਪਣੀ ਖੁਸ਼ਬੂ ਹੈ। ਇਸ ਇਲਾਕੇ ਦੇ ਲੋਕਾਂ ਦੀ ਪੰਜਾਬੀ ਨਾਲ ਸਾਂਝ ਸਿਰਫ਼ ਬੋਲਣ ਤੱਕ ਸੀਮਤ ਨਹੀਂ ਰਹੀ, […]

Continue Reading