ਕੇਂਦਰ ਸਰਕਾਰ ਵੱਲੋਂ ਫਿਲਮ ਸੈਂਸਰ ਬੋਰਡ (CBFC) ‘ਚ ਹੰਸਰਾਜ ਹੰਸ ਅਤੇ ਪ੍ਰੀਤੀ ਜ਼ਿੰਟਾ ਸਮੇਤ 18 ਮੈਂਬਰ ਸ਼ਾਮਲ
ਨਵੀਂ ਦਿੱਲੀ, 17 ਸਤੰਬਰ ,ਬੋਲੇ ਪੰਜਾਬ ਬਿਊਰੋ; ਕੇਂਦਰ ਸਰਕਾਰ ਵੱਲੋਂ ਕੇਂਦਰੀ ਫਿਲਮ ਪ੍ਰਮਾਣਨ ਬੋਰਡ (CBFC), ਜਿਸਨੂੰ ਆਮ ਤੌਰ ‘ਤੇ ‘ਸੈਂਸਰ ਬੋਰਡ’ ਕਿਹਾ ਜਾਂਦਾ ਹੈ, ਦਾ ਨਵੇਂ ਸਿਰੇ ਤੋਂ ਗਠਨ ਕਰ ਦਿੱਤਾ ਗਿਆ ਹੈ। ਬੋਰਡ ਵਿੱਚ 18 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਨ੍ਹਾਂ ਦਾ ਕਾਰਜਕਾਲ ਤਿੰਨ ਸਾਲਾਂ ਦਾ ਹੋਵੇਗਾ। ਇਹ ਕਦਮ ਅਜਿਹੇ ਸਮੇਂ ‘ਤੇ ਚੁੱਕਿਆ […]
Continue Reading