15 ਅਗਸਤ ਨੂੰ ਵਿਦੇਸ਼ਾਂ ਵਿੱਚ ਸਿੱਖ ਸੰਗਤ ਵੱਲੋਂ “ਬਲੈਕ ਡੇ” ਵਜੋਂ ਰੋਸ ਪ੍ਰਦਰਸ਼ਨ — ਵੰਡ ਤੋਂ ਲੈ ਕੇ ਅੱਜ ਤੱਕ ਦੇ ਸਿੱਖ ਦਰਦ ਅਤੇ ਹੱਕਾਂ ਦੀ ਆਵਾਜ਼ ਹੋਈ ਬੁਲੰਦ

ਨਵੀਂ ਦਿੱਲੀ, 16 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਵਿੱਚ 15 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਮਨਾਇਆ ਗਿਆ, ਪਰ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਅਤੇ ਵੱਖ-ਵੱਖ ਪੰਥਕ ਜੱਥੇਬੰਦੀਆਂ ਵੱਲੋਂ ਇਸ ਦਿਨ ਨੂੰ 1947 ਦੀ ਪੰਜਾਬ ਵੰਡ, ਵੱਡੇ ਪੱਧਰ ’ਤੇ ਹੋਏ ਉਜਾੜੇ, ਹਿੰਸਾ ਅਤੇ ਸਿੱਖ ਕੌਮ ਦੇ ਇਤਿਹਾਸਕ ਦਰਦ ਨਾਲ ਜੋੜਦਿਆਂ “ਬਲੈਕ ਡੇ” ਵਜੋਂ ਮਨਾਇਆ ਗਿਆ। […]

Continue Reading