ਏਮਜ਼ ਮੋਹਾਲੀ ਵਿਖੇ ਬੇਸਹਾਰਾ/ਲਵਾਰਿਸ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਸਮ੍ਰਪਿਤ ਭਗਤ ਪੂਰਨ ਸਿੰਘ ਵਾਰਡ ਦਾ ਬੀਬੀ ਡਾ. ਇੰਦਰਜੀਤ ਕੌਰ ਵੱਲੋਂ ਉਦਘਾਟਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਮਾਰਚ, ਬੋਲੇ ਪੰਜਾਬ ਬਿਊਰੋ; ਮੈਡੀਕਲ/ਸਾਇਕੈਟ੍ਰਿਕ ਸੋਸ਼ਲ ਵਰਕਰ ਅਰਸ਼ਪ੍ਰੀਤ ਸਿੰਘ ਨੇ ਏਮਜ਼ ਮੋਹਾਲੀ ਵਿੱਚ ਵੱਖ-ਵੱਖ ਸਮੇਂ ਦਾਖਲ ਹੋਏ ਬੇਸਹਾਰਾ/ਲਵਾਰਿਸ ਮਰੀਜਾਂ ਨੂੰ ਇਲਾਜ ਤੋਂ ਬਾਅਦ ਮੁੜ-ਵਸੇਬੇ ਲਈ ਪਿੰਗਲਵਾੜਾ ਸੰਸਥਾ ਬ੍ਰਾਂਚ ਪਲਸੌਰਾ (ਚੰਡੀਗੜ੍ਹ) ਵਿੱਚ ਭੇਜਣ ਅਤੇ ਲੋੜਵੰਦ ਮਰੀਜ਼ ਸਹਾਇਤਾ ਸੁਸਾਇਟੀ (ਰਜਿ.) ਏਮਜ਼, ਮੋਹਾਲੀ ਸੰਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਏਮਜ਼ ਮੋਹਾਲੀ ਤੋਂ ਡਾ. ਨਿਧੀ ਮਲਹੋਤਰਾ, […]
Continue Reading