ਕਾਮਰੇਡ ਅਮਰ ਸਿੰਘ ਅੱਚਰਵਾਲ ਦੀ ਸ਼ਹਾਦਤ ਨੂੰ ਸਲਾਮ; 20 ਸਤੰਬਰ ਦੀ ਮਜ਼ਦੂਰ-ਕਿਸਾਨ ਏਕਤਾ ਰੈਲੀ ਵਿੱਚ ਮਾਨਸਾ ਤੋਂ ਵੱਡੀ ਗਿਣਤੀ ‘ਚ ਸ਼ਮੂਲੀਅਤ ਦਾ ਐਲਾਨ
ਮਾਨਸਾ (12 ਸਤੰਬਰ) ,ਬੋਲੇ ਪੰਜਾਬ ਬਿਊਰੋ:ਅੱਜ ਬਾਬਾ ਬੂਝਾ ਸਿੰਘ ਭਵਨ ਵਿਖੇ ਪੰਜਾਬ ਦੀ ਇਨਕਲਾਬੀ ਲਹਿਰ ਦੇ ਨਿਡਰ, ਸਾਦੇ ਅਤੇ ਲੋਕਪੱਖੀ ਆਗੂ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਇਕੱਠੇ ਹੋਏ ਇਨਕਲਾਬੀ ਆਗੂਆਂ ਅਤੇ ਸਾਥੀਆਂ ਨੇ ਕਾਮਰੇਡ ਅੱਚਰਵਾਲ ਦੇ ਅਧੂਰੇ ਲੋਕਪੱਖੀ ਕਾਰਜਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ।ਸ਼ਰਧਾਂਜਲੀ […]
Continue Reading