ਭਾਈ ਰੰਧਾਵਾ ਦੀ ਗੱਡੀ ’ਤੇ ਸਖ਼ਤ ਹਮਲੇ ਦੀ ਨਿੰਦਾ, ਭਾਰਤੀ ਏਜੰਸੀਆਂ ਦੇ ਸ਼ਾਰਪਸ਼ੂਟਰਾਂ ਤੇ ਗੈਂਗਸਟਰਾਂ ਦੀ ਮਿਲੀਭੁਗਤ ਦਾ ਖਦਸ਼ਾ: ਗੁਰਮੀਤ ਸਿੰਘ ਤੂਰ
ਨਵੀਂ ਦਿੱਲੀ 30 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਨਰਿੰਦਰ ਸਿੰਘ ਰੰਧਾਵਾ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਨਿਸ਼ਾਨਾ ਬਣਾ ਕੇ ਇੱਕ ਜ਼ਬਰਦਸਤ ਧਮਾਕਾ ਕੀਤਾ ਗਿਆ। ਇਸ ਖ਼ੌਫ਼ਨਾਕ ਹਮਲੇ ਦੇ ਫਲਸਰੂਪ ਗੱਡੀ ਦੇ ਪਰਖਚੇ ਉੱਡ ਗਏ ਅਤੇ ਕਾਰ ਦੀ ਅਗਲੀ ਵਿੰਡਸ਼ੀਲਡ ਸਮੇਤ ਸਨਰੂਫ਼ ਲਗਭਗ ਪੱਚੀ ਫੁੱਟ ਉੱਚੇ ਦਰੱਖਤ […]
Continue Reading