ਪੰਜਾਬ ‘ਚ ਹੁਣ 21,850 ਤੋਂ ਵੱਧ ਅਧਿਆਪਕ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਦੇ ਹੋਣਗੇ ਭਾਗੀਦਾਰ
ਚੰਡੀਗੜ੍ਹ, 11 ਅਗਸਤ ,ਬੋਲੇ ਪੰਜਾਬ ਬਿਊਰੋ; ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧਨਸ਼ੇਵਿਰੁੱਧ ’ ਮੁਹਿੰਮ ਨੂੰ ਹੁਣ ਰਾਜ ਦੇ ਸਕੂਲਾਂ ਤੱਕ ਵਿਆਪਕ ਪੱਧਰ ‘ਤੇ ਲਿਜਾਣ ਦੀ ਤਿਆਰੀ ਕਰ ਲਈ ਗਈ ਹੈ। ਇਸ ਰਣਨੀਤਕ ਪਹਿਲਕਦਮੀ ਦੇ ਹਿੱਸੇਵਜੋਂ, ਪੰਜਾਬ ਸਰਕਾਰ ਸੂਬੇ […]
Continue Reading