“ਵਾਰਿਸ ਪੰਜਾਬ ਦੇ” ਵੱਲੋ ਪਾਰਟੀ ਦਾ ਭਵਿੱਖੀ ਏਜੰਡਾ ਤੈਅ ਕਰਨ ਲਈ ਸੀਨੀਅਰ ਆਗੂਆਂ ਵਲੋਂ ਵਿਜ਼ਨ ਕਮੇਟੀ ਦਾ ਸਵਾਗਤ
ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਨਿਸ਼ਕਾਮ ਸੇਵਾ ਲਈ ਸਿਰਫ “ਵਾਰਿਸ ਪੰਜਾਬ ਦੇ” ਹੀ ਸਮਰੱਥ ਚੰਡੀਗੜ੍ਹ 10 ਅਕਤੂਬਰ ,ਬੋਲੇ ਪੰਜਾਬ ਬਿਊਰੋ; ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲੋ ਪਾਰਟੀ ਦਾ ਪ੍ਰੋਗਰਾਮ ਤੈਅ ਕਰਨ ਲਈ ਬਣਾਈ ਵਿਜ਼ਨ ਕਮੇਟੀ ਦਾ ਸਵਾਗਤ ਕਰਦਿਆਂ, ਸਰਦਾਰ ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਸਰਦਾਰ ਅਮਰਿੰਦਰ ਸਿੰਘ ਲਿਬੜਾ, ਸਰਦਾਰ ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸਜੀਪੀਸੀ ਅਤੇ […]
Continue Reading