ਸਭ ਤੋ ਵੱਧ ਗੈਰ ਵਿਦਿਅਕ ਡਿਊਟੀਆਂ ਦੇ ਵਿਰੁੱਧ ਮੁੱਖ ਮੰਤਰੀ ਪੰਜਾਬ ਵੱਲ ਭੇਜਿਆ ਮੰਗ ਪੱਤਰ ਡੀ ਟੀ ਐੱਫ
ਰੂਪਨਗਰ ,21 ਅਪ੍ਰੈਲ ,ਬੋਲੇ ਪੰਜਾਬ ਬਿਉਰੋ (ਮਲਾਗਰ ਖਮਾਣੋਂ);ਡੈਮੋਕ੍ਰੈਟਿਕ ਟੀਚਰਜ਼ ਫਰੰਟ ਰੂਪਨਗਰ ਦੇ ਵਫਦ ਵਲੋ ਜਿਲ੍ਹਾ ਪ੍ਰਧਾਨ ਗਿਆਨ ਚੰਦ ਜਿਲ੍ਹਾ ਜਨਰਲ ਸਕੱਤਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਅਦਿਤਿਆ ਦਲਚਵਾਲ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਨਾਮ ਗੈਰ ਵਿਦਿਅਕ ਡਿਊਟੀਆਂ ਤੋ ਛੋਟ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਅਧਿਆਪਕਾਂ ਦੀਆਂ ਸਭ […]
Continue Reading