“ਸ਼੍ਰੀ ਗਣੇਸ਼ ਜੀ ਦੀ ਕਿਰਪਾ ਨਾਲ ਵਾਰਡ 41 ਸਮੇਤ ਪੂਰੇ ਮੋਹਾਲੀ ਵਿੱਚ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹੇ”: ਹਰਦੇਵ ਸਿੰਘ ਉੱਭਾ

ਭਾਜਪਾ ਆਗੂ ਹਰਦੇਵ ਉੱਭਾ ਤੇ ਕੌਸ਼ਲਰ ਗੁਰਪ੍ਰੀਤ ਕੌਰ ਉੱਭਾ ਨੇ ਸ੍ਰੀ ਗਨੇਸ਼ ਮਹਾ ਉਤਸਵ ਵਿੱਚ ਪਹੁੰਚ ਕੇ ਲਿਆ ਅਸ਼ੀਰਵਾਦ ਵੇਵ ਐਸਟੇਟ ਸੈਕਟਰ-85 ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸ਼੍ਰੀ ਗਣੇਸ਼ ਮਹਾ ਉਤਸਵ ਮੋਹਾਲੀ, 15 ਸਤੰਬਰ ,ਬੋਲੇ ਪੰਜਾਬ ਬਿਊਰੋ; ਸ਼੍ਰੀ ਗਣੇਸ਼ ਜੀ ਦਾ ਆਸ਼ੀਰਵਾਦ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦਾ ਪ੍ਰਤੀਕ ਹੈ। ਇਸੇ ਭਾਵਨਾ ਨਾਲ […]

Continue Reading