ਧਨਤੇਰਸ ਉੱਤੇ ਕਾਰੋਬਾਰੀ ਦੇ ਸਿਰ ‘ਤੇ ਵਾਰ ਕਰਕੇ ਕਤਲ

ਚੰਡੀਗੜ੍ਹ 6 ਨਵੰਬਰ ,ਬੋਲੇ ਪੰਜਾਬ ਬਿਊਰੋ; ਧਨਤੇਰਸ ਵਾਲੇ ਦਿਨ ਪਾਣੀਪਤ ਵਿੱਚ ਵਪਾਰੀ ਵਿਦੇਸ਼ ਜਿੰਦਲ (45) ਦਾ ਕਤਲ ਦੁਕਾਨ ਦੇ ਬਾਹਰ ਸਾਮਾਨ ਰੱਖਣ ਦੇ ਝਗੜੇ ਵਿੱਚ ਹੋਇਆ ਸੀ। ਦੋਸ਼ ਹੈ ਕਿ ਗੁਆਂਢੀ ਦੁਕਾਨਦਾਰ ਉਮੇਸ਼ ਨੇ ਪਹਿਲਾਂ ਉਸਨੂੰ ਥੱਪੜਾਂ ਅਤੇ ਮੁੱਕਿਆਂ ਨਾਲ ਕੁੱਟਿਆ। ਇਸ ਤੋਂ ਬਾਅਦ ਉਸਨੇ ਉਸਦੇ ਸਿਰ ‘ਤੇ ਛਾਤੀ ‘ਤੇ ਵਾਰ ਕੀਤੇ ਅਤੇ ਫਿਰ ਉਸਦੇ […]

Continue Reading