ਧੋਖਾ ਕੀਤਾ ਨੀਂ, ਸੁਣ ਸਿਆਲਾਂ ਦੀ ਛੋਕਰੀਏ!
ਧੋਖਾ ਕੀਤਾ ਨੀਂ, ਸੁਣ ਸਿਆਲਾਂ ਦੀ ਛੋਕਰੀਏ! ਇਸ਼ਕ ਦੀਆਂ ਕਹਾਣੀਆਂ ਵਿੱਚ ਧੋਖਾ ਨਵੀਂ ਗੱਲ ਨਹੀਂ। ਹੀਰ-ਰਾਂਝੇ ਤੋਂ ਲੈ ਕੇ ਅੱਜ ਦੀ ਸਿਆਸਤ, ਸਮਾਜ, ਸੰਘਰਸ਼, ਦਫ਼ਤਰਾਂ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਤੱਕ, ਇਹ ਧੋਖਾ ਦੇਣ ਵਾਲੇ ਵੀ ਮਿਲਦੇ ਹਨ ਤੇ ਧੋਖਾ ਸਹਿਣ ਵਾਲੇ ਵੀ। ਫ਼ਰਕ ਸਿਰਫ਼ ਇੰਨਾ ਪਿਆ ਹੈ ਕਿ ਉਦੋਂ ਪਟਕੇ ਪਾੜੇ ਜਾਂਦੇ ਸਨ, ਹੁਣ ਭਰੋਸੇ […]
Continue Reading