ਕਿਸਾਨ ਜਥੇਬੰਦੀਆਂ ਨੇ ਮਿਲ ਕੇ ” ਸੰਯੁਕਤ ਪੰਜਾਬ ਮੋਰਚਾ ” ਦਾ ਕੀਤਾ ਗਠਨ

ਲੁਧਿਆਣਾ 14 ਨਵੰਬਰ ,ਬੋਲੇ ਪੰਜਾਬ ਬਿਊਰੋ; ਲੁਧਿਆਣਾ ਵਿਖੇ ਪੁਨਰ ਸੁਰਜੀਤ ਅਕਾਲੀ ਦਲ, ਪੰਜਾਬ ਬਚਾਓ ਮੋਰਚਾ, ਸਾਂਝਾ ਪੰਜਾਬ ਮੋਰਚਾ, ਯੂਨਾਇਟਡ ਅਕਾਲੀ ਦਲ, ਪੰਜਾਬ ਸਟੇਟ ਪੈਨਸ਼ਨਰ ਐਸੋਸੀਏਸ਼ਨ, ਸੰਯੁਕਤ ਜਵਾਨ ਮੋਰਚਾ, ਮਨਰੇਗਾ ਫਰੰਟ ਪੰਜਾਬ ਅਤੇ ਸੰਘਰਸ਼ ਸ਼ੀਲ ਕਿਸਾਨ ਜਥੇਬੰਦੀਆਂ ਨੇ ਮਿਲ ਕੇ ” ਸੰਯੁਕਤ ਪੰਜਾਬ ਮੋਰਚਾ ” ਦਾ ਗਠਨ ਕੀਤਾ। ਇਸ ਮੋਰਚੇ ਦੇ ਗਠਨ ਉਪਰੰਤ ਇੱਕ ਤਾਲਮੇਲ ਕਮੇਟੀ […]

Continue Reading