ਨਵਯੁੱਗ ਕਲੋਨੀ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ
ਰਾਜਪੁਰਾ 16 ਸਤੰਬਰ ,ਬੋਲੇ ਪੰਜਾਬ ਬਿਊਰੋ;ਨਵਯੁੱਗ ਕਲੋਨੀ, ਵਾਰਡ ਨੰਬਰ 4, ਬੂਥ ਨੰਬਰ 48 ਦੇ ਵਸਨੀਕਾਂ ਵੱਲੋਂ ਬੀ.ਐਲ.ਏ. ਕਰਨਦੀਪ ਸਿੰਘ ਚਾਨੀ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਦੀ ਕਾਮਨਾ ਲਈ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਸ਼ਰਧਾ ਨਾਲ ਭਾਗ ਲਿਆ।ਇਸ ਮੌਕੇ ਹਨੂੰਮਾਨ […]
Continue Reading