ਮਹਿਜ 3 ਮਿੰਟ ਚ ਕਲਾਕਾਰ ਬਣਿਆ-ਸਰਦੂਲ ਸਿਕੰਦਰ 

ਆ ਗਈ ਰੋਡਵੇਜ ਦੀ ਲਾਰੀ………          ਮਹਿਜ 3 ਮਿੰਟ ਚ ਕਲਾਕਾਰ ਬਣਿਆ-ਸਰਦੂਲ ਸਿਕੰਦਰ            ਆ ਗਈ ਰੋਡਵੇਜ ਦੀ ਲਾਰੀ…. ਇਹ ਉਹ ਗਾਣਾ ਹੈ,ਜਿਸ ਨੇ ਸਰਦੂਲ ਸਿਕੰਦਰ ਦੀ ਮਹਿਜ ਤਿੰਨ ਮਿੰਟ ਚ ਪੂਰੇ ਵਿਸ਼ਵ ਭਰ ਚ ਜਾਣ ਪਛਾਣ ਬਣਾ ਦਿੱਤੀ।ਇਹ ਗੱਲ ਕੋਈ ਹੋਰ ਨਹੀਂ,ਸਗੋਂ ਸਰਦੂਲ ਭਾਅ ਜੀ ਖੁਦ ਦੱਸਿਆ […]

Continue Reading

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾਂ ਵਿਖੇ ਦਸਵੀਂ ਦਾ ਦਿਹਾੜਾ 09 ਮਾਰਚ ਨੂੰ

ਐਸ ਏ ਐਸ ਨਗਰ 3 ਮਾਰਚ ,ਬੋਲੇ ਪੰਜਾਬ ਬਿਊਰੋ : ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਸ਼ੁਭ ਦਿਹਾੜਾ 09 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ ਜੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ […]

Continue Reading

ਮੁੱਖ ਮੰਤਰੀ ਪੰਜਾਬ ਨਾਲ ਐਸਕੇਐਮ ਦੀ ਮੀਟਿੰਗ ਦੋ ਘੰਟੇ ਚੱਲੀ ਪਰ ਬੇ-ਨਤੀਜਾ ਰਹੀ;

ਕਿਸਾਨ ਚੰਡੀਗੜ੍ਹ ‘ਚ 5ਮਾਰਚ ਨੂੰ ਮੋਰਚਾ ਲਗਾਉਣਗੇ:  CM ਭਗਵੰਤ ਮਾਨ ਨੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਟਵੀਟ ਰਾਹੀਂ ਕੀਤੀ ਅਪੀਲ ਚੰਡੀਗੜ੍ਹ 3 ਮਾਰਚ ,ਬੋਲੇ ਪੰਜਾਬ ਬਿਊਰੋ : ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਕਰੀਬ ਦੋ ਘੰਟੇ ਚੱਲੀ ਮੀਟਿੰਗ ਸਮਾਪਤ ਹੋ ਗਈ ਹੈ। ਹਾਲਾਂਕਿ ਬੈਠਕ ‘ਚ ਕਿਸੇ ਵੀ […]

Continue Reading

ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸ਼ਰਧਾਲੂ ਪਰਿਵਾਰ ਵੱਲੋਂ ਪੰਜ ਹਜ਼ਾਰ ਥਾਲੀਆਂ ਤੇ ਹੋਰ ਸਮਾਨ ਭੇਟ

ਅੰਮ੍ਰਿਤਸਰ, 3 ਮਾਰਚ ,ਬੋਲੇ ਪੰਜਾਬ ਬਿਊਰੋ :ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਅੱਜ ਸੰਗਤਾਂ ਵਾਸਤੇ ਗੁਰੂ ਘਰ ਦੇ ਸ਼ਰਧਾਲੂ ਪਰਿਵਾਰ ਵੱਲੋਂ 5 ਹਜ਼ਾਰ ਥਾਲੀਆਂ ਅਤੇ ਹੋਰ ਸਮਾਨ ਦੇ ਕੇ ਸ਼ਰਧਾ ਪ੍ਰਗਟਾਈ ਗਈ। ਇਹ ਸੇਵਾ ਸ. ਲਵਪ੍ਰੀਤ ਸਿੰਘ ਤੇ ਸ. ਗਗਨਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਕਰਵਾਈ ਗਈ। ਸੇਵਕ ਪਰਿਵਾਰ ਨੂੰ ਸ਼੍ਰੋਮਣੀ […]

Continue Reading

ਰਿਸ਼ੀਕੇਸ਼ ’ਚ ਸਿੱਖ ਵਪਾਰੀ ਦੀ ਕੁੱਟਮਾਰ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ, ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ, 3 ਮਾਰਚ ,ਬੋਲੇ ਪੰਜਾਬ ਬਿਊਰੋ :ਉੱਤਰਾਖੰਡ ਦੇ ਰਿਸ਼ੀਕੇਸ਼ ਵਿਖੇ ਸਿੱਖ ਵਪਾਰੀ ਨਾਲ ਭੀੜ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਉਸਦੇ ਸ਼ੋਅਰੂਮ ਨੂੰ ਪਹੁੰਚਾਏ ਗਏ ਨੁਕਸਾਨ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦੀ ਕਰੜੀ ਨਿੰਦਾ ਕੀਤੀ ਹੈ ਅਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ […]

Continue Reading

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੂੰ ਐਮਡੀਐਸ ਵਿੱਚ ਸੀਟਾਂ ਵਧਾਉਣ ਲਈ ਪ੍ਰਵਾਨਗੀ ਮਿਲੀ

ਮੰਡੀ ਗੋਬਿੰਦਗੜ੍ਹ, 3 ਮਾਰਚ ,ਬੋਲੇ ਪੰਜਾਬ ਬਿਊਰੋ : ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ, ਜੋ ਕਿ ਦੇਸ਼ ਭਗਤ ਯੂਨੀਵਰਸਿਟੀ (NAAC A+) ਨਾਲ ਸੰਬੰਧਤ ਕਾਲਜ ਹੈ, ਨੂੰ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋਈ ਹੈ ਕਿ ਇਸਨੂੰ ਡੈਂਟਲ ਕੌਂਸਲ ਆਫ਼ ਇੰਡੀਆ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਤੋਂ ਪ੍ਰੋਸਥੋਡੋਨਟਿਕਸ ਅਤੇ ਕਰਾਊਨ ਐਂਡ ਬ੍ਰਿਜ ਦੇ ਵਿਸ਼ੇ ਵਿੱਚ […]

Continue Reading

ਪੰਜਾਬ ਦੀਆਂ ਧੀਆਂ ਭੈਣਾਂ ਨੂੰ ਮੋਮਬੱਤੀਆਂ ਦੱਸਣ ਵਾਲੇ ਕਲਾਕਾਰ ਤੇ ਵਿਧਾਇਕ ਸਿੱਧੂ ਨੂੰ ਬਲਵਿੰਦਰ ਕੁੰਭੜਾ ਨੇ ਲਿਆ ਲੰਬੇ ਹੱਥੀ

ਆਪ ਵਿਧਾਇਕ ਬਲਕਾਰ ਸਿੱਧੂ ਵੱਲੋਂ ਰਾਮਗੜੀਆਂ ਭਾਈਚਾਰੇ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਵਲੀ ਦੀ ਐਸੀ ਬੀਸੀ ਮੋਰਚੇ ਨੇ ਕੀਤੀ ਨਿਖੇਧੀ ਮੋਹਾਲੀ, 3 ਮਾਰਚ ,ਬੋਲੇ ਪੰਜਾਬ ਬਿਊਰੋ: ਆਪ ਪਾਰਟੀ ਦੇ ਵਿਧਾਇਕ ਅਕਸਰ ਕਿਸੇ ਨਾ ਕਿਸੇ ਵਿਰੁੱਧ ਭੱਦੀ ਸ਼ਬਦਾਵਲੀ ਬੋਲਣ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਨੇ ਵੀ ਰਾਮਗੜੀਆ ਭਾਈਚਾਰੇ ਬਾਰੇ ਬੋਲ […]

Continue Reading

ਮੋਹਾਲੀ ‘ਚ ਨੌਕਰੀ ਦੇ ਨਾਂ ’ਤੇ ਲੋਕਾਂ ਨੂੰ ਲੁੱਟ ਰਿਹਾ ਫ਼ਰਜ਼ੀ IAS ਅਫ਼ਸਰ ਗ੍ਰਿਫ਼ਤਾਰ

ਮੋਹਾਲੀ, 3 ਮਾਰਚ,ਬੋਲੇ ਪੰਜਾਬ ਬਿਊਰੋ :ਪੰਜਾਬ ਪੁਲਿਸ ਨੇ ਇੱਕ ਫ਼ਰਜ਼ੀ IAS ਅਫ਼ਸਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮੋਹਾਲੀ ’ਚ ਅਸਲੀ ਅਫ਼ਸਰ ਬਣ ਕੇ ਘੁੰਮ ਰਿਹਾ ਸੀ। ਮੁਲਜ਼ਮ, ਪਵਨ ਕੁਮਾਰ (ਵਾਸੀ ਰਾਜਸਥਾਨ), ਆਪਣੀ ਕਾਰ ’ਤੇ “ਭਾਰਤ ਸਰਕਾਰ” ਲਿਖੀ ਪਲੇਟ ਲਗਾ ਕੇ ਲੋਕਾਂ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਰਿਹਾ ਸੀ।ਮੁਲਜ਼ਮ ਨੇ ਦੋ ਵਿਅਕਤੀਆਂ ਨੂੰ ਨੌਕਰੀ ਦਿਵਾਉਣ […]

Continue Reading

ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨੇ ਆਪ ਵਿਧਾਇਕ ਵਿਰੁੱਧ ਵੂਮੈੱਨ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਬਠਿੰਡਾ, 3 ਮਾਰਚ,ਬੋਲੇ ਪੰਜਾਬ ਬਿਊਰੋ :ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨੇ ਵਿਧਾਇਕ ਬਲਕਾਰ ਸਿੰਘ ਸਿੱਧੂ ਵਿਰੁੱਧ ਔਰਤਾਂ ਬਾਰੇ ਅਪਮਾਨਜਨਕ ਭਾਸ਼ਣ ਬੋਲਣ ’ਤੇ ਨੈਸ਼ਨਲ ਵੂਮੈੱਨ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਬਲਕਾਰ ਸਿੱਧੂ ਦੇ ਵਾਇਰਲ ਆਡੀਓ ’ਚ ਇਸਤਰੀ ਜਾਤੀ ਲਈ ਵਰਤੇ ਗਏ ਸ਼ਬਦਾਂ ਦੀ ਨਿਖੇਧੀ ਕੀਤੀ। ਉਨ੍ਹਾਂ ਨੇ […]

Continue Reading

ਨਵੀਂ ਪੱਤਰਕਾਰ ਜਥੇਬੰਦੀ ਦੀ ਕਾਰਜਕਾਰੀ ਕਮੇਟੀ ਦੀ ਹੋਈ ਚੋਣ

ਮੋਹਾਲੀ, 3 ਮਾਰਚ ,ਬੋਲੇ ਪੰਜਾਬ ਬਿਊਰੋ : ਅੱਜ ਮੋਹਾਲੀ ਪ੍ਰੈੱਸ ਕਲੱਬ ਵਿੱਚ ਐਕਟਿਵ ਜਰਨਲਿਸਟ ਯੂਨੀਅਨ ਪੰਜਾਬ (AJUP) ਦੀ ਪਠੇਲੀ ਬੈਠਕ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਅਹੁਦੇਦਾਰ ਚੁਣੇ ਗਏ। ਇਸ ਜਥੇਬੰਦੀ ਦੇ ਸਰਪ੍ਰਸਤ ਰਿਤੇਸ਼ ਲੱਖੀ, ਪ੍ਰਧਾਨ ਰਜਿੰਦਰ ਸਿੰਘ ਤੱਗੜ, ਉਪ ਪ੍ਰਧਾਨ ਬਲਜੀਤ ਸਿੰਘ ਮਰਵਾਹਾ, ਜਨਰਲ ਸਕੱਤਰ ਕਿਰਨਦੀਪ ਕੌਰ ਔਲਖ ਅਤੇ ਖਜ਼ਾਨਚੀ ਰਜੀਵ ਸਚਦੇਵਾ ਚੁਣੇ ਗਏ।ਸਾਂਝੇ […]

Continue Reading