ਪੰਜਾਬ ਸਰਕਾਰ ਵੱਲੋਂ IAS ਤੇ PCS ਅਫ਼ਸਰਾਂ ਦਾ ਤਬਾਦਲਾ

ਚੰਡੀਗੜ੍ਹ 3 ਮਾਰਚ,ਬੋਲੇ ਪੰਜਾਬ ਬਿਊਰੋ : ਪੰਜਾਬ ਸਰਕਾਰ ਦੇ ਵੱਲੋਂ 43 ਆਈਏਐਸ ਤੇ ਪੀਸੀਐਸ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੀ ਰਾਤ ਵੀ ਦੋ ਸੀਨੀਅਰ ਪੀਪੀਐਸ ਅਫਸਰਾਂ ਦਾ ਸਰਕਾਰ ਦੇ ਵੱਲੋਂ ਤਬਾਦਲਾ ਕੀਤਾ ਗਿਆ ਸੀ।

Continue Reading

ਨਿਰਦੇਸ਼ਕ ਅਤੇ ਨਿਰਮਾਤਾ ਮੋਹਿਤ ਕਪੂਰ ਨੇ ‘ਸ਼ਗਨਾ ਦੀ ਰਾਤ’ ਗੀਤ ਰਿਲੀਜ਼ ਕੀਤਾ

ਚੰਡੀਗੜ੍ਹ, 03 ਮਾਰਚ ,ਬੋਲੇ ਪੰਜਾਬ ਬਿਊਰੋ : ਫੈਸ਼ਨ ਡਾਇਰੈਕਟਰ ਅਤੇ ਨਿਰਮਾਤਾ ਮੋਹਿਤ ਕਪੂਰ ਨੇ ਗਾਇਕਾ ਸ਼ਿਵਾਂਗੀ ਭਯਾਨਾ ਦਾ ਸਿੰਗਲ ਟਰੈਕ ‘ਸ਼ਗਨਾ ਦੀ ਰਾਤ’ ਇੱਕ ਪ੍ਰੈਸ ਕਾਨਫਰੰਸ ਰਾਹੀਂ ਵ੍ਹਾਈਟ ਹਿੱਲ ਮਿਊਜ਼ਿਕ ਪਲੇਟਫਾਰਮ ‘ਤੇ ਰਿਲੀਜ਼ ਕੀਤਾ। ‘ਸ਼ਗਨਾ ਦੀ ਰਾਤ’ ਸ਼ਿਵਾਂਗੀ ਭਯਾਨਾ ਦੁਆਰਾ ਗਾਇਆ ਗਿਆ ਹੈ ਅਤੇ ਇਸ ਵਿੱਚ ਮਨੀਸ਼ ਰਾਣਾ ਅਤੇ ਈਸ਼ਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ […]

Continue Reading

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਗਏ ਲਈ ਅਹਿਮ ਫੈਸਲੇ

ਚੰਡੀਗੜ੍ਹ, 3 ਮਾਰਚ, ਬੋਲੇ ਪੰਜਾਬ ਬਿਊਰੋ :ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਲਏ ਗਏ ਫੈਸਲਿਆ ਸਬੰਧੀ ਜਾਣਕਾਰੀ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਵੱਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨਾਲ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਦੱਸਿਆ […]

Continue Reading

ਮਹਿਲਾ ਕਾਂਗਰਸੀ ਆਗੂ ਹਿਮਾਨੀ ਨਰਵਾਲ ਦੇ ਕਤਲ ਮਾਮਲੇ ’ਚ ਇੱਕ ਮੁਲਜ਼ਮ ਕਾਬੂ

ਰੋਹਤਕ, 3 ਮਾਰਚ,ਬੋਲੇ ਪੰਜਾਬ ਬਿਊਰੋ :ਹਰਿਆਣਾ ’ਚ ਮਹਿਲਾ ਕਾਂਗਰਸੀ ਆਗੂ ਹਿਮਾਨੀ ਨਰਵਾਲ ਦੇ ਰਹੱਸਮਈ ਕਤਲ ਮਾਮਲੇ ’ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਕ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਦਿੱਲੀ ਵਿੱਚ ਵੀ ਛਾਪੇਮਾਰੀਆਂ ਹੋਈਆਂ।1 ਮਾਰਚ ਨੂੰ ਰੋਹਤਕ-ਦਿੱਲੀ ਹਾਈਵੇਅ ਨੇੜੇ ਇੱਕ ਸੂਟਕੇਸ ’ਚੋਂ ਹਿਮਾਨੀ ਨਰਵਾਲ ਦੀ ਲਾਸ਼ ਮਿਲੀ ਸੀ। ਇਹ ਦੇਖਕੇ ਪੂਰੇ […]

Continue Reading

ਖੇਤ ‘ਚ ਲਾਵਾਰਿਸ ਖੜ੍ਹੀ ਕਾਰ ‘ਚੋਂ ਮਿਲਿਆ ਭਾਰੀ ਮਾਤਰਾ ਵਿੱਚ ਨਸ਼ਾ

ਭਵਾਨੀਗੜ੍ਹ, 3 ਮਾਰਚ,ਬੋਲੇ ਪੰਜਾਬ ਬਿਊਰੋ :ਪੰਜਾਬ ਸਰਕਾਰ ਵਲੋਂ ਰਾਜ ਨੂੰ ਪੂਰੀ ਤਰ੍ਹਾਂ ਨਸ਼ਾਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਦੇ ਵਿਰੁੱਧ” ਮੁਹਿੰਮ ਦੇ ਤਹਿਤ ਸਥਾਨਕ ਪੁਲੀਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਪੁਲੀਸ ਚੈਕ ਪੋਸਟ ਕਾਲਾਝਾੜ ਦੀ ਪੁਲੀਸ ਟੀਮ ਨੇ ਪਿੰਡ ਚੰਨੋਂ ਵਿੱਚ ਇਕ ਖੇਤ ਵਿਚ ਲਾਵਾਰਿਸ ਹਾਲਤ ਵਿੱਚ ਖੜ੍ਹੀ ਇਕ ਕਾਰ ਅਤੇ […]

Continue Reading

ਪੰਜਾਬ ‘ਚ ਇੱਕ ਹੋਰ ਐਨਕਾਊਂਟਰ, ਬਦਮਾਸ਼ ਕਾਬੂ

ਅੰਮ੍ਰਿਤਸਰ, 3 ਮਾਰਚ,ਬੋਲੇ ਪੰਜਾਬ ਬਿਊਰੋ :ਜ਼ਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਇੱਥੇ ਦੇਰ ਰਾਤ ਇੱਕ ਹੋਰ ਐਨਕਾਊਂਟਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਇੱਕ ਪਰਮਿੰਦਰ ਸਾਹਿਲ ਨਾਮਕ ਗੈਂਗਸਟਰ ਸ਼ਹਿਰ ‘ਚ ਘੁੰਮ ਰਿਹਾ ਹੈ ਅਤੇ ਉਸ ਕੋਲ ਹਥਿਆਰ ਵੀ ਹਨ। ਜਦੋਂ ਪੁਲਿਸ ਟ੍ਰਿਲੀਅਮ ਮਾਲ ਦੇ ਨੇੜੇ […]

Continue Reading

ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਫੇਕ ਟਿਕਟਾਂ ਵੇਚ ਕੇ ਮਾਰੀ 8.22 ਲੱਖ ਰੁਪਏ ਦੀ ਠੱਗੀ, ਪੰਜ ‘ਤੇ ਕੇਸ ਦਰਜ

ਚੰਡੀਗੜ੍ਹ, 3 ਮਾਰਚ,ਬੋਲੇ ਪੰਜਾਬ ਬਿਊਰੋ :ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ 14 ਦਸੰਬਰ 2024 ਨੂੰ ਸੈਕਟਰ-34 ਵਿੱਚ ਹੋਏ ਕੰਸਰਟ ਦੀਆਂ ਟਿਕਟਾਂ ਵਿੱਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਦੇ ਇੱਕ ਗਰੋਹ ਨੇ ਜ਼ੀਰਕਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ 8.22 ਲੱਖ ਰੁਪਏ ਵਿੱਚ ਅੱਠ ਜਾਅਲੀ ਟਿਕਟਾਂ ਦਿੱਤੀਆਂ।ਜਦੋਂ ਸ਼ਿਕਾਇਤਕਰਤਾ ਨੌਜਵਾਨ ਇਨ੍ਹਾਂ ਟਿਕਟਾਂ ਨੂੰ ਲੈ […]

Continue Reading

ਮਹਿੰਦਰਾ ਪਿਕਅਪ ਅਤੇ ਆਲਟੋ ਕਾਰ ਦੀ ਭਿਆਨਕ ਟੱਕਰ, ਪੰਜ ਵਿਅਕਤੀ ਗੰਭੀਰ ਜ਼ਖਮੀ

ਫ਼ਿਰੋਜ਼ਪੁਰ, 3 ਮਾਰਚ,ਬੋਲੇ ਪੰਜਾਬ ਬਿਊਰੋ :ਅੱਜ ਸਵੇਰੇ ਫਾਜ਼ਿਲਕਾ ਮਾਰਗ ‘ਤੇ ਪਿੰਡ ਲਾਲਚੀਆਂ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇੱਕ ਮਹਿੰਦਰਾ ਪਿਕਅਪ ਅਤੇ ਆਲਟੋ ਕਾਰ ਦੀ ਭਿਆਨਕ ਟੱਕਰ ਹੋ ਗਈ।ਜਾਣਕਾਰੀ ਮੁਤਾਬਕ, ਆਲਟੋ ਕਾਰ ਵਿੱਚ ਚਾਰ ਬੈਂਕ ਕਰਮਚਾਰੀ ਸਵਾਰ ਸਨ, ਜੋ ਅਬੋਹਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਬੈਂਕ ਡਿਊਟੀ ‘ਤੇ ਜਾ ਰਹੇ ਸਨ। ਦੂਜੇ ਪਾਸੇ, ਮਹਿੰਦਰਾ ਪਿਕਅਪ […]

Continue Reading

ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ, ਕਈ ਵੱਡੇ ਫੈਸਲੇ ਲਏ ਜਾਣ ਦੀ ਉਮੀਦ

ਚੰਡੀਗੜ੍ਹ, 3 ਮਾਰਚ,ਬੋਲੇ ਪੰਜਾਬ ਬਿਊਰੋ :ਪੰਜਾਬ ਮੰਤਰੀ ਮੰਡਲ ਦੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ। ਬੈਠਕ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ, ਜਿਸ ਵਿੱਚ ਸਭ ਕੈਬਨਿਟ ਮੰਤਰੀ ਮੌਜੂਦ ਰਹਿਣਗੇ। ਇਹ ਬੈਠਕ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਵਾਸ ਤੇ ਹੋਵੇਗੀ।ਅੱਜ ਦੀ ਬੈਠਕ ਵਿੱਚ ਪੰਜਾਬ ਵਿਧਾਨ ਸਭਾ ਦਾ ਬਜਟ […]

Continue Reading

ਪੰਜਾਬ ‘ਚ 13 ਮਾਰਚ ਤੱਕ ਕਈ ਰੇਲ ਗੱਡੀਆਂ ਰੱਦ

ਜਲੰਧਰ, 3 ਮਾਰਚ,ਬੋਲੇ ਪੰਜਾਬ ਬਿਊਰੋ :ਰੇਲ ਗੱਡੀ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇਹ ਮਹੱਤਵਪੂਰਨ ਖ਼ਬਰ ਹੈ। ਅਸਲ ਵਿੱਚ, ਫਿਰੋਜ਼ਪੁਰ ਡਿਵੀਜ਼ਨ ਦੇ ਅੰਮ੍ਰਿਤਸਰ-ਪਠਾਨਕੋਟ ਸੈਕਸ਼ਨ ’ਤੇ ਬਟਾਲਾ ਰੇਲਵੇ ਸਟੇਸ਼ਨ ’ਤੇ ਨਾਨ-ਇੰਟਰਲਾਕਿੰਗ ਕੰਮ ਦੇ ਚਲਦੇ 3 ਮਾਰਚ ਤੋਂ 13 ਮਾਰਚ ਤੱਕ ਕਈ ਟ੍ਰੇਨਾਂ ਪ੍ਰਭਾਵਿਤ ਰਹਿਣਗੀਆਂ।ਇਸ ਦੌਰਾਨ, ਅੰਮ੍ਰਿਤਸਰ-ਪਠਾਨਕੋਟ ਪੈਸੇਂਜਰ (54611), ਪਠਾਨਕੋਟ-ਅੰਮ੍ਰਿਤਸਰ ਪੈਸੇਂਜਰ (54614), ਅੰਮ੍ਰਿਤਸਰ-ਪਠਾਨਕੋਟ ਐਕਸਪ੍ਰੈੱਸ (14633), ਪਠਾਨਕੋਟ-ਅੰਮ੍ਰਿਤਸਰ ਪੈਸੇਂਜਰ […]

Continue Reading