ਦਿੱਲੀ ‘ਚ ਨਹੀਂ ਮੁੰਬਈ ’ਚ ਖੁਲ੍ਹੇਗਾ ਟੇਸਲਾ ਦਾ ਪਹਿਲਾ ਸ਼ੋਅਰੂਮ

ਨਵੀਂ ਦਿੱਲੀ, 3 ਮਾਰਚ,ਬੋਲੇ ਪੰਜਾਬ ਬਿਊਰੋ :ਅਮਰੀਕੀ ਅਰਬਪਤੀ ਐਲਨ ਮਸਕ ਜਲਦ ਹੀ ਭਾਰਤ ’ਚ ਟੇਸਲਾ ਦਾ ਸ਼ੋਅਰੂਮ ਖੋਲ੍ਹਣ ਜਾ ਰਹੇ ਹਨ। ਇਹ ਸ਼ੋਅਰੂਮ ਮੁੰਬਈ ’ਚ ਖੋਲ੍ਹਿਆ ਜਾਵੇਗਾ, ਜਿਸ ਲਈ ਟੇਸਲਾ ਦੇ ਅਧਿਕਾਰੀ ਜਗ੍ਹਾ ਦੀ ਭਾਲ ਕਰ ਰਹੇ ਹਨ।ਕੰਪਨੀ ਸ਼ੁਰੂਆਤ ’ਚ ਬਰਲਿਨ ਤੋਂ ਟੇਸਲਾ ਕਾਰਾਂ ਦੀ ਦਰਾਮਦ ਕਰਕੇ ਭਾਰਤ ਵਿੱਚ ਵੇਚਣ ਦੀ ਯੋਜਨਾ ਬਣਾ ਰਹੀ ਹੈ। […]

Continue Reading

ਲੁਧਿਆਣਾ ਵਿਖੇ ਫੈਕਟਰੀ ‘ਚ ਹਾਦਸਾ, ਤੇਜ਼ਾਬ ਹੌਦੀ ਵਿਚ ਡਿੱਗਣ ਨਾਲ ਨੌਜਵਾਨ ਦੀ ਮੌਤ

ਲੁਧਿਆਣਾ, 3 ਮਾਰਚ,ਬੋਲੇ ਪੰਜਾਬ ਬਿਊਰੋ :ਫੋਕਲ ਪੁਆਇੰਟ ਫੇਜ਼-4 ਦੀ ਇਕ ਜ਼ਿੰਕ ਪਲੇਂਟਿੰਗ ਫੈਕਟਰੀ ਵਿਚ ਐਤਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਸ਼ੈੱਡ ਦੀ ਵੈਲਡਿੰਗ ਦੌਰਾਨ ਉਹ ਅਚਾਨਕ ਟੁੱਟ ਗਿਆ, ਜਿਸ ਕਰਕੇ 22 ਸਾਲਾ ਨੌਜਵਾਨ ਸਮੀਰ ਨੀਂਵੀਂ ਹੌਦੀ ਵਿਚ ਜਾ ਡਿੱਗਾ। ਹੌਦੀ ਵਿਚ ਚਾਰ ਫੁੱਟ ਡੂੰਘਾ ਤੇਜ਼ਾਬ ਭਰਿਆ ਹੋਇਆ ਸੀ, ਜਿਸ ਕਰਕੇ ਸਮੀਰ ਦੀ ਥਾਂ ’ਤੇ […]

Continue Reading

ਘਰ ਬਾਹਰ ਖੜ੍ਹੀ ਗੱਡੀ ਨੂੰ ਅੱਗ ਲਾਈ

ਜਲੰਧਰ, 3 ਮਾਰਚ,ਬੋਲੇ ਪੰਜਾਬ ਬਿਊਰੋ :ਸ਼ਹਿਰ ਵਿੱਚ ਗੁੰਡਾਗਰਦੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਸੰਤੋਖ ਪੁਰਾ ਇਲਾਕੇ ਵਿੱਚ ਘਰ ਬਾਹਰ ਖੜ੍ਹੀ ਗੱਡੀ ਨੂੰ ਕੁਝ ਲੋਕਾਂ ਵੱਲੋਂ ਤੇਲ ਪਾ ਕੇ ਅੱਗ ਲਾ ਦਿੱਤੀ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ ਸੰਗੀਤਾ, ਜਿਨ੍ਹਾਂ ਦੀ ਗੱਡੀ ਨੂੰ ਅੱਗ ਲਾਈ ਗਈ, ਨੇ ਦੱਸਿਆ ਕਿ 8-10 […]

Continue Reading

ਬਿਨਾ ਨੰਬਰ ਦੀ ਲਵਾਰਸ ਖੜੀ ਥਾਰ ‘ਚੋਂ ਭਾਰੀ ਮਾਤਰਾ ‘ਚ ਨਸ਼ਾ ਤੇ ਹਥਿਆਰ ਮਿਲਿਆ

ਫਿਰੋਜ਼ਪੁਰ, 3 ਮਾਰਚ,ਬੋਲੇ ਪੰਜਾਬ ਬਿਊਰੋ :ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੀ ਪੁਲਿਸ ਨੇ ਐਸ.ਐਚ.ਓ. ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ਼ ਚਲ ਰਹੀ ਸਖ਼ਤ ਮੁਹਿੰਮ ਦੌਰਾਨ 12 ਕਿਲੋ 370 ਗ੍ਰਾਮ ਕਰਿਸਟਲ ਨਸ਼ਾ, ਇੱਕ ਕਿੱਟ ਬੈਗ, ਪੀਲੇ ਰੰਗ ਦੀ ਟੇਪ, 32 ਬੋਰ ਦਾ ਬਿਨਾਂ ਮਾਰਕਾ ਦੇਸੀ ਪਿਸਟੋਲ, ਇੱਕ ਖਾਲੀ ਮੈਗਜ਼ੀਨ ਅਤੇ ਇੱਕ ਕਾਲੇ ਰੰਗ ਦੀ ਥਾਰ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 704

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 03-03-2025,ਅੰਗ 704 Sachkhand Sri Harmandir Sahib Amritsar Vikhe Hoyea Amrit Wele Da Mukhwak Ang: 704, 03-03-2025 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਸੋਮਵਾਰ, ੨੦ ਫੱਗਣ (ਸੰਮਤ ੫੫੬ ਨਾਨਕਸ਼ਾਹੀ)03-03-2025 ਜੈਤਸਰੀ ਮਹਲਾ ੫ ਘਰੁ ੨ ਛੰਤੴ ਸਤਿਗੁਰ ਪ੍ਰਸਾਦਿ॥ ਸਲੋਕੁ॥ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ ਨਾਨਕ ਪ੍ਰਭ […]

Continue Reading

ਬੋਰਡ ਦੀ ਪ੍ਰੀਖਿਆਵਾਂ ਵਿਚ ਪੇਪਰ ਲੀਕ ਮਾਮਲੇ ਚ 25 ਪੁਲਿਸ ਅਧਿਕਾਰੀ ਤੇ ਕਰਮਚਾਰੀ ਸਸਪੈਂਡ 

ਚੰਡੀਗੜ੍ਹ, 2 ਮਾਰਚ ,ਬੋਲੇ ਪੰਜਾਬ ਬਿਊਰੋ : ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆਵਾਂ ਵਿਚ ਪੇਪਰ ਲੀਕ ਮਾਮਲੇ ‘ਤੇ ਸਖ਼ਤ ਐਕਸ਼ਨ ਲੈਂਦੇ ਹੋਏ ਅਜੇ ਤਕ ਦੋਸ਼ੀ ਪਾਏ ਗਏ 25 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿਚ ਚਾਰ ਡੀ.ਐਸ.ਪੀ. ਅਤੇ ਤਿੰਨ ਐਚ.ਐਚ.ਓ. ਸ਼ਾਮਿਲ ਹਨ।             ਹਰਿਆਣਾ ਦੇ ਮੁੱਖ ਮੰਤਰੀ […]

Continue Reading

ਪੰਜਾਬ ‘ਚ ਦੋ ਨਸ਼ਾ ਤਸਕਰਾਂ ਦੀਆਂ ਉਸਾਰੀਆਂ ਢਾਹੀਆਂ

ਜਲੰਧਰ, 2 ਮਾਰਚ, ਬੋਲੇ ਪੰਜਾਬ ਬਿਊਰੋ:ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਵਚਨਬੱਧਤਾ ਨੁੰ ਮਜ਼ਬੂਤ ਕਰਦਿਆਂ, “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੇਠ ਜਲੰਧਰ ਦਿਹਾਤੀ ਪੁਲਿਸ ਨੇ ਫਿਲੌਰ ਦੇ ਪਿੰਡ ਖਾਨਪੁਰ ਅਤੇ ਮੰਡੀ ਵਿੱਚ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਗੈਰ-ਕਾਨੂੰਨੀ ਕਬਜ਼ਿਆਂ ਨੂੰ ਢਾਹ ਦਿੱਤਾ। ਸਥਾਨਕ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਹੋਈ ਇਸ ਕਾਰਵਾਈ ਦੌਰਾਨ, ਪੰਚਾਇਤੀ […]

Continue Reading

ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਦੇ ਪਰ ਕੁਤਰੇ, ਸਾਰੇ ਅਹੁਦਿਆਂ ਤੋਂ ਹਟਾਇਆ

ਲਖਨਊ, 2 ਮਾਰਚ,ਬੋਲੇ ਪੰਜਾਬ ਬਿਊਰੋ :ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਆਪਣੇ ਉੱਤਰਾਧਿਕਾਰੀ ਮੰਨੇ ਜਾ ਰਹੇ ਭਤੀਜੇ ਆਕਾਸ਼ ਆਨੰਦ ਨੂੰ ਸਭ ਅਹੁਦਿਆਂ ਤੋਂ ਹਟਾ ਦਿੱਤਾ ਹੈ।ਇਹ ਫੈਸਲਾ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਾਰਟੀ ‘ਚ ਇਸ ਅੰਦਰੂਨੀ ਉਲਟਫੇਰ ਤੋਂ ਲੱਗਦਾ ਹੈ ਕਿ ਬਸਪਾ ‘ਚ ਸਭ ਕੁਝ ਠੀਕ ਨਹੀਂ ਹੈ।ਆਕਾਸ਼ ਆਨੰਦ […]

Continue Reading

ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਭੋਪਾਲ, 2 ਮਾਰਚ, ਬੋਲੇ ਪੰਜਾਬ ਬਿਊਰੋ :ਭੋਪਾਲ ਦੇ ਗੋਵਿੰਦਪੁਰਾ ਉਦਯੋਗਿਕ ਖੇਤਰ ‘ਚ ਇਕ ਕੈਮੀਕਲ ਫੈਕਟਰੀ ‘ਚ ਅਚਾਨਕ ਭਿਆਨਕ ਅੱਗ ਲੱਗ ਗਈ।ਅੱਗ ਦੀਆਂ ਲਾਟਾਂ 20 ਫੁੱਟ ਤੋਂ ਵੱਧ ਉੱਚੀਆਂ ਹਨ, ਜੋ ਕਿ ਕਈ ਕਿਲੋਮੀਟਰ ਤੱਕ ਦਿੱਖ ਰਹੀਆਂ ਹਨ।ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 10-12 ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਗੋਵਿੰਦਪੁਰਾ, ਪੁਲ ਬੋਗਦਾ ਤੇ ਫਤਿਹਗੜ੍ਹ […]

Continue Reading

ਵਪਾਰੀ ਦੀ ਕਾਰ ‘ਤੇ ਚਾਰ ਹਮਲਾਵਰਾਂ ਵੱਲੋਂ ਪੱਥਰਾਂ ਨਾਲ ਹਮਲਾ, ਹਵਾਈ ਫਾਇਰ ਕਰਕੇ ਭਜਾਏ

ਲੁਧਿਆਣਾ, 2 ਮਾਰਚ,ਬੋਲੇ ਪੰਜਾਬ ਬਿਊਰੋ :ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਕਾਸਾਬਾਦ ਵਿੱਚ ਬੀਤੀ ਰਾਤ 12 ਵਜੇ ਇੱਕ ਵਪਾਰੀ ਦੀ ਕਾਰ ‘ਤੇ ਅਣਪਛਾਤੇ ਚਾਰ ਵਿਅਕਤੀਆਂ ਵੱਲੋਂ ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ, ਉਕਤ ਵਪਾਰੀ ਨੇ ਆਪਣੇ ਬਚਾਅ ‘ਚ ਕਾਰਵਾਈ ਦੌਰਾਨ ਆਪਣੀ ਲਾਈਸੈਂਸੀ ਪਿਸਟਲ ਨਾਲ ਹਵਾਈ ਫਾਇਰ ਕਰ ਦਿੱਤਾ, ਜਿਸ ਤੋਂ ਬਾਅਦ […]

Continue Reading