ਅਮੂਲ ਤੇ ਮਦਰ ਡੇਅਰੀ ਨੇ ਦੁੱਧ ਦੇ ਭਾਅ ਵਧਾਏ, ਅੱਜ ਤੋਂ ਲਾਗੂ 

ਨੈਸ਼ਨਲ

ਨਵੀਂ ਦਿੱਲੀ, 12 ਨਵੰਬਰ, ਬੋਲੇ ਪੰਜਾਬ ਬਿਊਰੋ :

ਅਮੂਲ ਅਤੇ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ ₹2 ਤੋਂ ₹4 ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ।

ਕੰਪਨੀਆਂ ਨੇ ਇਸ ਵਾਧੇ ਦਾ ਕਾਰਨ ਦੁੱਧ ਖਰੀਦਣ ਦੀ ਲਾਗਤ ਵਿੱਚ ਹੋਇਆ ਵਾਧਾ ਦੱਸਿਆ ਹੈ। ਇਸ ਤੋਂ ਪਹਿਲਾਂ ਦੁੱਧ ਦੀਆਂ ਕੀਮਤਾਂ ਵਿੱਚ 14 ਮਈ, 2026 ਨੂੰ ਵਾਧਾ ਕੀਤਾ ਗਿਆ ਸੀ।

Latest News

Latest News