ਸੜਕ ਹਾਦਸੇ ਦੌਰਾਨ 4 ਲੋਕਾਂ ਦੀ ਮੌਤ, 8 ਗੰਭੀਰ ਜ਼ਖਮੀ

ਨੈਸ਼ਨਲ

ਅਮਰਾਵਤੀ, 26 ਨਵੰਬਰ, ਬੋਲੇ ਪੰਜਾਬ ਬਿਊਰੋ :

ਅੱਜ ਵੀਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਯਾਦਿਕੀ ਮੰਡਲ ਦੇ ਰਾਇਲਾਚੇਰੁਵੂ ਨੇੜੇ ਵਾਪਰੀ।

ਇੱਥੇ ਇੱਕ ਸਵਾਰੀ ਗੱਡੀ ਦੀ ਇੱਕ SUV ਗੱਡੀ ਨਾਲ ਟੱਕਰ ਹੋ ਗਈ। ਰਾਜ ਦੇ ਟਰਾਂਸਪੋਰਟ ਮੰਤਰੀ ਰਾਮ ਪ੍ਰਸਾਦ ਰੈੱਡੀ ਅਨੁਸਾਰ, ਹਾਦਸੇ ਸਮੇਂ ਇਹ ਵਾਹਨ ਹੈਦਰਾਬਾਦ ਤੋਂ ਤਾਡੀਪਤਰੀ ਵੱਲ ਜਾ ਰਿਹਾ ਸੀ।

Latest News

Latest News