Breaking News : ਪੰਜਾਬ ‘ਚ ਗ਼ਬਨ ਦੇ ਮਾਮਲੇ ਵਿੱਚ ਮਹਿਲਾ SDM ਗ੍ਰਿਫ਼ਤਾਰ
ਚੰਡੀਗੜ੍ਹ, 16 ਮਈ, ਬੋਲੇ ਪੰਜਾਬ ਬਿਊਰੋ : ਪੰਜਾਬ ਪੁਲਿਸ ਨੇ ਅੱਜ (16 ਮਈ) ਸਵੇਰੇ 7:00 ਵਜੇ ਪੀਸੀਐਸ ਅਧਿਕਾਰੀ ਐਸਡੀਐਮ ਅਨੁਪ੍ਰੀਤ ਕੌਰ ਰੰਧਾਵਾ ਨੂੰ ਉਨ੍ਹਾਂ ਦੇ ਗੁਰਦਾਸਪੁਰ ਵਿੱਖੇ ਸਰਕਾਰੀ ਨਿਵਾਸ ਤੋਂ ਹਿਰਾਸਤ ਵਿੱਚ ਲੈ ਲਿਆ। ਰਿਪੋਰਟਾਂ ਅਨੁਸਾਰ ਇਹ ਗ੍ਰਿਫ਼ਤਾਰੀ ਜੰਮੂ-ਕਸ਼ਮੀਰ-ਰਾਜਸਥਾਨ ਹਾਈਵੇਅ ਲਈ ਐਕੁਆਇਰ ਕੀਤੀ ਗਈ ਜ਼ਮੀਨ ਨਾਲ ਸਬੰਧਤ ਫੰਡਾਂ ਦੇ ਗਬਨ ਦੀ ਚੱਲ ਰਹੀ ਜਾਂਚ ਦੇ […]
Continue Reading