ਕਿਹੜੀ ਸਿੱਖਿਆ ਕ੍ਰਾਂਤੀ ਵੱਲ ਵੱਧ ਰਹੀ ਹੈ ਸਰਕਾਰ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਪਰਚਾਰ ਤੇ ਪੈਸਾ ਲੁਟਾਉਣ ਦੀ ਬਜਾਇ ਸਕੂਲਾਂ ਦੀ ਬਿਹਤਰੀ ਲਈ ਖਰਚੇ 25 ਕਰੋੜ ਦੀ ਰਾਸ਼ੀ:- ਜਸਵਿੰਦਰ ਸਿੰਘ ਸਮਾਣਾ ਦੂਸਰੀਆਂ ਸਰਕਾਰਾਂ ਦੀਆਂ ਮਸ਼ਹੂਰੀਆਂ ਤੇ ਤੰਜ ਕਰਨ ਵਾਲੇ ਹੁਣ ਆਪ ਹੀ ਮਸ਼ਹੂਰੀਆਂ ਵਿੱਚ ਕ੍ਰਾਂਤੀ ਕਰਨ ਨੂੰ ਫਿਰਦੇ ਆ:- ਪਰਮਜੀਤ ਸਿੰਘ ਪਟਿਆਲਾ ਪਟਿਆਲਾ 04 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ […]
Continue Reading