ਲਾਪਤਾ ਨੌਜਵਾਨ ਦੀ ਲਾਸ਼ ਮਿਲੀ, 5 ਵਿਅਕਤੀਆਂ ‘ਤੇ ਕੇਸ ਦਰਜ
ਲਹਿਰਾਗਾਗਾ, 9 ਜਨਵਰੀ, ਬੋਲੇ ਪੰਜਾਬ ਬਿਊਰੋ :ਲਹਿਰਾ ਥਾਣੇ ਦੇ ਐਸਐਚ ਓ ਵਿਨੋਦ ਕੁਮਾਰ ਨੇ ਦੱਸਿਆ ਕਿ 4 ਜਨਵਰੀ ਨੂੰ ਅਮਨਦੀਪ ਸਿੰਘ ਰਾਮਗੜ੍ਹ ਜੋ ਕਿ ਗਾਇਬ ਸੀ। ਜਿਥੇ ਲਹਿਰਾ ਪੁਲਿਸ ਨੇ 7 ਜਨਵਰੀ ਨੂੰ ਗੁੰਮਸ਼ੁਦਾ ਦੀ ਰਿਪੋਰਟ ਦਰਜ ਕੀਤੀ ਉਸ ਤੋਂ ਬਾਅਦ ਜਦੋਂ ਭਾਲ ਕੀਤੀ ਤਾਂ ਪੰਜਾਬੀ ਬਾਗ ’ਚੋਂ ਇੱਕ ਲਾਸ਼ ਬਰਾਮਦ ਹੋਈ, ਉਹ ਲਾਸ਼ ਅਮਨਦੀਪ ਸਿੰਘ […]
Continue Reading