ਕਿਸਾਨਾਂ ਤੋਂ ਬਾਅਦ ਟਰੱਕ ਡਰਾਈਵਰਾਂ ਨੇ ਘੇਰਿਆ ਟੋਲ ਪਲਾਜ਼ਾ
ਮਲੋਟ, 29 ਅਪ੍ਰੈਲ, ਬੋਲੇ ਪੰਜਾਬ ਬਿਉਰੋ:ਮਲੋਟ ਡੱਬਵਾਲੀ ਨੈਸ਼ਨਲ ਹਾਈਵੇ ਤੇ ਪਿੰਡ ਅਬੂਲਖੁਰਾਣਾ ਕੋਲ ਲੋਕਲ ਟਰੱਕ ਚਾਲਕਾਂ ਵਲੋਂ ਲੋਕਲ ਪਰਚੀ ਨੂੰ ਲੈ ਟੋਲ ਉਪਰ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਨੂੰ ਲੈ ਕੇ ਪ੍ਰਸਾਸ਼ਨ ਵਲੋਂ ਕੁਝ ਸਮੇਂ ਲਈ ਹੱਲ ਕਰ ਦਿੱਤਾ ਗਿਆ ਪਰ ਬੀਤੇ ਕੱਲ ਛੁੱਟੀ ਹੋਣ ਕਰਕੇ ਪੁਰਾ ਮਸਲਾ ਪ੍ਰਸਾਸ਼ਨ ਦੀ ਬੈਠਕ ਤੋਂ ਬਾਅਦ […]
Continue Reading