ਪੰਜਾਬੀ ਗਾਇਕ ਖਾਨ ਸਾਬ੍ਹ ਨੂੰ ਸ਼ੂਟਿੰਗ ਦੌਰਾਨ ਸੱਟ ਲੱਗੀ
ਚੰਡੀਗੜ੍ਹ, 21 ਮਈ, ਬੋਲੇ ਪੰਜਾਬ ਬਿਊਰੋ : ਪੰਜਾਬੀ ਗਾਇਕ ਖਾਨ ਸਾਬ੍ਹ ਜੋ ਕਿ ਫ਼ਿਲਮ *ਧੁਰੰਧਰ-2* ਦੇ “ਜਾਨ ਸੇ ਗੁਜ਼ਰਤੇ ਹੈਂ” ਗੀਤ ਲਈ ਮਸ਼ਹੂਰ ਹੈ,ਨੂੰ ਆਪਣੇ ਨਵੇਂ ਟਰੈਕ, “ਪਾਗਲ ਨਈ ਹੋਣਾ” ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ। ਇੱਕ ਖਾਸ ਦ੍ਰਿਸ਼ ਦੌਰਾਨ, ਉਸਦਾ ਸਿਰ ਸ਼ੀਸ਼ੇ ਨਾਲ ਟਕਰਾ ਗਿਆ। ਨਤੀਜੇ ਵਜੋਂ, ਸ਼ੀਸ਼ੇ ਦੇ ਟੁਕੜੇ ਉਸਦੇ ਮੱਥੇ ਵਿੱਚ ਵੱਜ […]
Continue Reading