ਜਲੰਧਰ : ਟਰੱਕ ਨੇ ਬਾਈਕ ਸਵਾਰ ਜੋੜੇ ਨੂੰ ਟੱਕਰ ਮਾਰ ਕੇ ਦੂਰ ਤੱਕ ਘਸੀਟਿਆ, ਔਰਤ ਦੇ ਦੋ ਟੁਕੜੇ ਹੋਣ ਕਾਰਨ ਮੌਤ
ਜਲੰਧਰ, 11 ਜੂਨ, ਬੋਲੇ ਪੰਜਾਬ ਬਿਓਰੋ:ਪਠਾਨਕੋਟ ਤੋਂ ਜਲੰਧਰ ਹਾਈਵੇਅ ‘ਤੇ ਪਿੰਡ ਕਾਨਪੁਰ ਨੇੜੇ ਭਿਆਨਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਸਮਾਚਾਰ ਅਨੁਸਾਰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ ਅਤੇ ਕਾਫ਼ੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ। ਇਸ ਦੌਰਾਨ ਔਰਤ ਦੇ ਦੋ ਟੁਕੜੇ ਹੋ ਜਾਣ ਨਾਲ ਉਸ ਦੀ ਦਰਦਨਾਕ […]
Continue Reading