ਰੋਟਰੀ ਗ੍ਰੇਟਰ ਨੇ ਮਨਾਇਆ ਵਣ ਮਹਾਂਉਤਸਵ
ਪਿੰਡ ਜੈ ਨਗਰ ਵਿਖੇ ਲਗਾਏ ਛਾਂਦਾਰ ਅਤੇ ਫਲਦਾਰ ਪੌਦੇ ਰਾਜਪੁਰਾ 12 ਅਗਸਤ,ਬੋਲੇ ਪੰਜਾਬ ਬਿਊਰੋ: ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਸਤਵਿੰਦਰ ਸਿੰਘ ਚੌਹਾਨ ਡੈਲਟਾ ਲੈਬ ਵਾਲਿਆਂ ਦੇ ਸਵਰਗੀ ਪਿਤਾ ਨਰੰਜਣ ਸਿੰਘ ਸਾਬਕਾ ਸਰਪੰਚ ਪਿੰਡ ਜੈ ਨਗਰ ਦੀ ਯਾਦ ਵਿੱਚ ਪਿੰਡ ਜੈ ਨਗਰ ਵਿਖੇ 250 ਦੇ ਕਰੀਬ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ […]
Continue Reading