ਵਿਗਿਆਨਿਕ ਚੇਤਨਾ ਬਿਖੇਰਦਾ ਤਰਕਸ਼ੀਲਾਂ ਦਾ ਕਾਫਲਾ
ਵਹਿਮਾਂ ਭਰਮਾਂ ਤੇ ਅੰਧ ਵਿਸ਼ਵਾਸਾਂ ਵਿਰੁੱਧ ਵਿਗਿਆਨਿਕ ਨਜ਼ਰੀਆਂ ਆਪਣਾਉਣ ਦਾ ਦਿੰਦਾਂ ਸੱਦਾ! ਰੋਪੜ੍ਹ ,1, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) ਲੋਕਾਂ ਵਿੱਚੋਂ ਵਹਿਮਾਂ ਭਰਮਾਂ ਤੇ ਅੰਧ ਵਿਸ਼ਵਾਸਾਂ ਨੂੰ ਖਤਮ ਕਰਕੇ ਵਿਗਿਆਨਕ ਨਜ਼ਰੀਆ ਅਪਣਾਉਣ ਦਾ ਸੱਦਾ ਦਿੰਦਾ ਤਰਕਸ਼ੀਲਾਂ ਦਾ ਕਾਫਲਾ ਆਪਣੀ ਸਮਰੱਥਾ ਮੁਤਾਬਿਕ ਸੰਘਰਸ਼ ਕਰ ਰਿਹਾ ਹੈ। ਇਹ ਕਾਫਲਾ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਰੋਪੜ ਦੀ ਅਗਵਾਈ ਵਿੱਚ […]
Continue Reading