ਪੰਜਾਬ ‘ਚ ਸਰਕਾਰੀ ਟੀ.ਬੀ. ਹਸਪਤਾਲ ‘ਚ ਲੱਗੀ ਅੱਗ, ਡਾਕਟਰ ਦਾ ਕਮਰਾ ਸੜ ਕੇ ਸੁਆਹ
ਪਟਿਆਲਾ, 31 ਮਈ, ਬੋਲੇ ਪੰਜਾਬ ਬਿਓਰੋ:ਸਰਕਾਰੀ ਟੀ.ਬੀ. ਹਸਪਤਾਲ ‘ਚ ਬੀਤੇ ਦਿਨੀਂ ਦੁਪਹਿਰ ਸਮੇਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਸਪਤਾਲ ਦੀ ਇਮਾਰਤ ਸ਼ਹਿਰ ਦੇ ਵਿਚਕਾਰ ਹੈ ਅਤੇ ਇਸ ਦੇ ਆਲੇ-ਦੁਆਲੇ ਸੰਘਣੀ ਆਬਾਦੀ ਹੈ। ਇਹ ਅੱਗ ਹਸਪਤਾਲ ਦੇ ਵਾਰਡ ਨੰ. 6 ਦੇ ਡਾਕਟਰ ਦੇ ਕਮਰੇ ਨੂੰ ਲੱਗੀ, ਜਿਸ ਕਾਰਨ ਕਮਰਾ ਸੜ […]
Continue Reading