ਪੰਜਾਬ ਦਾ ਬਦਲ ਰਿਹਾ ਸੱਭਿਆਚਾਰਕ ਢਾਂਚਾ, ਵੱਧ ਰਹੇ ਬਹੁ-ਪੱਖੀ ਸੰਕਟ!

ਪੰਜਾਬ ਦਾ ਬਦਲ ਰਿਹਾ ਸੱਭਿਆਚਾਰਕ ਢਾਂਚਾ, ਵੱਧ ਰਹੇ ਬਹੁ-ਪੱਖੀ ਸੰਕਟ! ਵਿਸ਼ਵੀਕਰਨ ਤੇ ਕਾਰਪੋਰੇਟੀ ਹਮਲਿਆਂ ਦੇ ਕਾਰਨ ਪੰਜਾਬ ਦੇ ਬਦਲ ਰਹੇ ਸੱਭਿਆਚਾਰਕ ਢਾਂਚੇ ਨੂੰ ਸਮਝਣਾ ਟੇਢੀ ਖੀਰ ਬਣ ਗਿਆ ਹੈ। ਵਿਸ਼ਵ ਮੰਡੀ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਪੰਜਾਬ ਦੇ ਅਰਥ-ਸ਼ਾਸਤਰੀਆਂ, ਸਿੱਖਿਆ-ਸ਼ਾਸਤਰੀਆਂ, ਸਮਾਜ-ਸ਼ਾਸਤਰੀਆਂ, ਖੇਤੀ ਵਿਗਿਆਨੀਆਂ ਤੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਵਿਸ਼ਵੀਕਰਨ ਦੇ ਫਾਇਦੇ ਗਿਣਾਏ ਸਨ, ਉਹ […]

Continue Reading

ਇੱਕ ਚੁੱਪ ਸੌ-ਦੁੱਖ ?

ਇੱਕ ਚੁੱਪ ਸੌ-ਦੁੱਖ ? ਜ਼ਿੰਦਗੀ ਦੇ ਕੁੱਝ ਬੰਦਿਆਂ ਨੂੰ ਆਦਤ ਪੈ ਜਾਂਦੀ ਹੈ ਕਿ ਉਹਨਾਂ ਨੇ ਪੰਚਾਇਤ ਤੋਂ ਛਿੱਤਰ ਪਰੇਡ ਕਰਵਾ ਹੀ ਚੈਨ ਆਉਂਦੀ ਹੈ। ਉਹ ਕੁੱਝ ਸਮੇਂ ਬਾਅਦ ਕੋਈ ਨਾ ਕੋਈ ਚੰਦ ਚਾੜ੍ਹ ਦੇ ਹਨ ਤੇ ਲੋਕਾਂ ਤੋਂ ਤੋਏ ਤੋਏ ਕਰਵਾਉਂਦੇ ਹਨ। ਹੁਣ ਇਹੀ ਹਾਲਤ ਪੰਜਾਬ ਸਰਕਾਰ ਦੀ ਬਣ ਗਈ ਹੈ। ਜਿਹੜੇ ਆਪਣੇ ਕੀਤੇ […]

Continue Reading

ਧੋਖਾ ਕੀਤਾ ਨੀਂ, ਸੁਣ ਸਿਆਲਾਂ ਦੀ ਛੋਕਰੀਏ!

ਧੋਖਾ ਕੀਤਾ ਨੀਂ, ਸੁਣ ਸਿਆਲਾਂ ਦੀ ਛੋਕਰੀਏ! ਇਸ਼ਕ ਦੀਆਂ ਕਹਾਣੀਆਂ ਵਿੱਚ ਧੋਖਾ ਨਵੀਂ ਗੱਲ ਨਹੀਂ। ਹੀਰ-ਰਾਂਝੇ ਤੋਂ ਲੈ ਕੇ ਅੱਜ ਦੀ ਸਿਆਸਤ, ਸਮਾਜ, ਸੰਘਰਸ਼, ਦਫ਼ਤਰਾਂ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਤੱਕ, ਇਹ ਧੋਖਾ ਦੇਣ ਵਾਲੇ ਵੀ ਮਿਲਦੇ ਹਨ ਤੇ ਧੋਖਾ ਸਹਿਣ ਵਾਲੇ ਵੀ। ਫ਼ਰਕ ਸਿਰਫ਼ ਇੰਨਾ ਪਿਆ ਹੈ ਕਿ ਉਦੋਂ ਪਟਕੇ ਪਾੜੇ ਜਾਂਦੇ ਸਨ, ਹੁਣ ਭਰੋਸੇ […]

Continue Reading

ਕੇਂਦਰੀ ਪੰਜਾਬੀ ਲੇਖਕ ਸਭਾ ਦਾ ਤਿੰਨ ਸਾਲਾ ਇਜਲਾਸ ਭਲਕੇ

25 ਅਕਤੂਬਰ ਨੂੰ ਹੋਵੇਗੀ ਚੋਣ ਜਲੰਧਰ: 12 ਸਤੰਬਰ ,ਬੋੇਲੇ ਪੰਜਾਬ ਬਿਊਰੋ; ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਤਿੰਨ ਸਾਲਾ ਇਜਲਾਸ 13 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਹੋਵੇਗਾ। ਇਜਲਾਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੌਰਾਨ ਸਭਾ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਜਥੇਬੰਦਕ ਅਤੇ ਸਾਹਿਤਕ ਸਰਗਰਮੀਆਂ ਦੀ ਰਿਪੋਰਟ ਦੇ ਨਾਲ ਵਿੱਤੀ […]

Continue Reading

ਵੈਲਫੇਅਰ ਦੇ ਨਾਮ ’ਤੇ ਰੁਜ਼ਗਾਰ ਦੀ ਅਸੁਰੱਖਿਆ—ਇਹ ਕਿਹੋ ਜਿਹਾ ਇਨਸਾਫ਼?

ਵੈਲਫੇਅਰ ਦੇ ਨਾਮ ’ਤੇ ਰੁਜ਼ਗਾਰ ਦੀ ਅਸੁਰੱਖਿਆ—ਇਹ ਕਿਹੋ ਜਿਹਾ ਇਨਸਾਫ਼? ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਜ਼ਨਲ ਦਿਹਾੜੀਦਾਰ ਮੁਲਾਜ਼ਮਾਂ ਲਈ “Welfare of Seasonal Daily Wage Workers Policy, 2026” ਦਾ ਡਰਾਫਟ ਸਾਹਮਣੇ ਆਇਆ ਹੈ। ਨੀਤੀ ਦਾ ਨਾਮ ‘ਵੈਲਫੇਅਰ’ ਹੈ, ਪਰ ਇਸ ਵਿੱਚ Excess Employee, Beneficiary Employee, Refusing Employee ਅਤੇ Retrenchment ਵਰਗੀਆਂ ਵਿਵਸਥਾਵਾਂ ਹਜ਼ਾਰਾਂ ਡੇਲੀਵੇਜ ਮੁਲਾਜ਼ਮਾਂ ਦੇ ਭਵਿੱਖ […]

Continue Reading

ਮਸਲਾ-ਏ-ਸ਼ਬਦ ਗੁਰੂ ਸ਼ਬਦ ਗੁਰੂ ਤੋਂ ਟੁੱਟਿਆ ਮਨੁੱਖ!

ਮਸਲਾ-ਏ-ਸ਼ਬਦ ਗੁਰੂ ਸ਼ਬਦ ਗੁਰੂ ਤੋਂ ਟੁੱਟਿਆ ਮਨੁੱਖ! ਮਨੁੱਖ ਜਦੋਂ ਤੁਰਦਾ ਹੈ ਤਾਂ ਉਸ ਦੇ ਨਾਲ-ਨਾਲ ਸ਼ਬਦ ਵੀ ਤੁਰਦੇ ਹਨ—ਇੱਕ ਥਾਂ ਤੋਂ ਦੂਜੀ ਥਾਂ ਤੱਕ। ਮਨੁੱਖ ਆਪਣੇ ਸਫ਼ਰ ਦਾ ਸਫ਼ਰਨਾਮਾ ਲਿਖਦਾ ਹੈ, ਪਰ ਸ਼ਬਦਾਂ ਦਾ ਕੋਈ ਸਫ਼ਰਨਾਮਾ ਨਹੀਂ ਲਿਖਦਾ। ਮਨੁੱਖ ਆਪਣੇ ਝੂਠ ਨੂੰ ਵੀ ਸੱਚ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ, ਪਰ ਸ਼ਬਦ ਆਪਣੇ ਆਪ ਵਿੱਚ […]

Continue Reading

ਪੰਜਾਬ ਦੀ ਖੱਬੀ ਲਹਿਰ ਬਾਰੇ ਕੰਗਣੀਵਾਲ ਵੱਲੋਂ ਕੀਤੇ ਖੋਜ ਕਾਰਜ ਦੀ ਪੰਜਵੀਂ ਜਿਲਦ ਪ੍ਰਕਾਸ਼ਿਤ

ਚੰਡੀਗੜ੍ਹ, 8 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਦੀ ਖੱਬੀ ਲਹਿਰ ਬਾਰੇ ਡਾਕਟਰ ਸਰਬਜੀਤ ਕੰਗਣੀਵਾਲ ਵੱਲੋਂ ਕੀਤੇ ਗਏ ਖੋਜ ਕਾਰਜ ਦੀ ਪੰਜਵੀਂ ਜਿਲਦ ਪ੍ਰਕਾਸ਼ਿਤ ਹੋ ਗਈ ਹੈ। ‘‘ ਪੰਜਾਬ ਦੀ ਖੱਬੀ ਲਹਿਰ-ਪੱਤਰਕਾਰੀ, ਸਾਹਿਤ ਅਤੇ ਕਲਾ ਦੇ ਸੰਦਰਭ ’ਚ ” ਨਾਂ ਦੀ ਇਹ ਪੁਸਤਕ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਿਤ ਕੀਤੀ ਹੈ। ਇਸ ਤੋਂ ਪਹਿਲਾਂ ਇਸ […]

Continue Reading

ਜਗਤ ਪੰਜਾਬੀ ਸਭਾ ਅਤੇ ਓਂਟਾਰਿਓ ਫਰੈਂਡਜ਼ ਕਲੱਬ ਵੱਲੋਂ ਕਵੀ ਦਰਬਾਰ ਆਯੋਜਿਤ

ਦਰਸ਼ਨ ਸਿੰਘ ਧਾਲੀਵਾਲ ਦੁਆਰਾ ਸਭਾ ਲਈ ਐਲਾਨੀ 15 ਹਜਾਰ ਡਾਲਰ ਦੀ ਸਹਾਇਤਾ ਰਾਸ਼ੀ ਪ੍ਰਾਪਤ ਕੀਤੀ ਬਰੈਂਪਟਨ, 7 ਸਤੰਬਰ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ); ਜਗਤ ਪੰਜਾਬੀ ਸਭਾ ਕੈਨੇਡਾ ਅਤੇ ਓਂਟਾਰਿਓ ਫਰੈਂਡਜ਼ ਕਲੱਬ ਵੱਲੋਂ ਜਗਤ ਪੰਜਾਬੀ ਸਭਾ ਦੇ ਦਫ਼ਤਰ, 134 ਕੈਨੇਡੀ ਰੋਡ ਸਾਊਥ, ਬਰੈਂਪਟਨ ਵਿਖੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਵੀਆਂ ਅਤੇ ਮੈਂਬਰਾਂ ਨੇ […]

Continue Reading

ਆਕੜ ਰਿਸ਼ਤੇ ਛੁਡਵਾ ਦੇਂਦੀ ਏ,

ਆਕੜ ਰਿਸ਼ਤੇ ਛੁਡਵਾ ਦੇਂਦੀ ਏ,ਇੱਕ ਦਿਨ ਇਕੱਲਿਆਂ ਪਾ ਦੇਂਦੀ ਏ। ਪਹਿਲਾਂ ਪਹਿਲ ਅਸਮਾਨੀ ਉਡਾਵੇ,ਫਿਰ ਇੱਕੋ ਦਮ ਭੂੰਜੇ ਲਾਹ ਦੇਂਦੀ ਏ। ਆਪਣੇ ਤੋਂ ਉੱਚਾ ਕੋਈ ਦਿਖਦਾ ਨਹੀਂ,ਐਸੀ ਗ਼ਲਤ ਫਹਿਮੀ ਪਾ ਦੇਂਦੀ ਏ। ਦੂਜਿਆਂ ਨੂੰ ਨੀਵਾਂ ਦਿਖਾਉਣ ਲਈ,ਝੂਠ ਨੂੰ ਸੱਚ ਬਣਾ ਦੇਂਦੀ ਏ। ਆਪਣੇ ਹੀ ਆਪਣਿਆਂ ਦੇ ਬਣ ਜਾਂਦੇ ਦੁਸ਼ਮਣ,ਅਕਲ ਤੇ ਪਰਦਾ ਪਾ ਦੇਂਦੀ ਏ। ਚਾਰ ਦਿਨਾਂ […]

Continue Reading

ਗੱਲੀਂ ਜੋਗ ਨ ਹੋਏ!

ਗੱਲੀਂ ਜੋਗ ਨ ਹੋਏ! ਅੱਤ ਤੇ ਅੰਤ ਵਿੱਚ ਬਿੰਦੀ ਤੇ ਟਿੱਪੀ ਦਾ ਹੀ ਫ਼ਰਕ ਹੈ, ਪਰ ਅਰਥਾਂ ਵਿੱਚ ਵੱਡਾ ਅੰਤਰ ਹੈ। ਜਿਹੜਾ ਮਨੁੱਖ ਅੱਤ ਚੁੱਕਦਾ ਹੈ, ਉਸਦਾ ਅੰਤ ਵੀ ਛੇਤੀ ਆਉਂਦਾ ਹੈ। ਇਸੇ ਲਈ ਕਹਾਵਤ ਹੈ—“ਆਪਣਾ ਪੈਸਾ ਹੀ ਖੋਟਾ ਹੋਵੇ ਤਾਂ ਬਾਣੀਏ ਦਾ ਕੀ ਦੋਸ਼?” ਦੂਜਿਆਂ ਨਾਲ਼ ਝਗੜਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ […]

Continue Reading