ਪੰਜਾਬ ਸਿਰ ਕਰਜ਼ਾ 4.5 ਲੱਖ ਕਰੋੜ ਪੁੱਜਣ ਦਾ ਖ਼ਦਸ਼ਾ! ਡਾ. ਚੀਮਾ ਨੇ ਪੰਜਾਬ ਸਰਕਾਰ ‘ਤੇ ਲਾਏ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼

ਚੰਡੀਗੜ੍ਹ, 24 ਅਗਸਤ ,ਬੋਲੇ ਪੰਜਾਬ ਬਿਊਰੋ; ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੀ AAp ਸਰਕਾਰ ਵਿਰੁੱਧ ਤਿੱਖਾ ਮੋਰਚਾ ਖੋਲ੍ਹਦਿਆਂ ਸੂਬੇ ਦੀ ਆਰਥਿਕ ਹਾਲਤ, ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਨਾਕਾਮੀਆਂ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਡਾ. ਚੀਮਾ ਨੇ ਦੋਸ਼ ਲਾਇਆ ਕਿ ਮੌਜੂਦਾਸਰਕਾਰ ਦੀਆਂ ਗਲਤ ਅਤੇ ਨਾਕਾਮ ਨੀਤੀਆਂ […]

Continue Reading

ਪੰਜਾਬ ਦੀਆਂ 2 ਪ੍ਰਮੁੱਖ ਯੂਨੀਵਰਸਿਟੀਆਂ ਨੂੰ ਮਿਲੇ ਨਵੇਂ ਵਾਈਸ ਚਾਂਸਲਰ

ਚੰਡੀਗੜ੍ਹ, 24 ਅਗਸਤ ,ਬੋਲੇ ਪੰਜਾਬ ਬਿਊਰੋ; ਪੰਜਾਬ ਦੇ ਉੱਚ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਸੂਬੇ ਦੀਆਂ ਦੋ ਸਿਰਮੌਰ ਯੂਨੀਵਰਸਿਟੀਆਂ ਵਿੱਚ ਨਵੇਂ ਵਾਈਸ ਚਾਂਸਲਰਾਂ (ਉਪ-ਕੁਲਪਤੀਆਂ) ਦੀ ਨਿਯੁਕਤੀ ਕੀਤੀ ਗਈ ਹੈ। ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀਆਂ ਦੇ ਚਾਂਸਲਰ ਵੱਲੋਂ ਲਈਆਂ ਗਈਆਂ ਇਹਨਾਂ ਅਹਿਮ ਨਿਯੁਕਤੀਆਂ ਦੇ ਅਧਿਕਾਰਤ ਆਦੇਸ਼ ਰਾਜਪਾਲ ਦੇ ਵਧੀਕ ਮੁੱਖ ਸਕੱਤਰ (ਆਈ.ਏ.ਐਸ.) […]

Continue Reading

ਦੁਬਈ ਚੈਂਬਰਜ਼ ਨੇ ਏਜੈਂਟਿਕ ਏਆਈ ਸਹਿਯੋਗ ਅਤੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਦਿੱਤਾ ਹੁਲਾਰਾ

ਚੰਡੀਗੜ੍ਹ, 24 ਅਗਸਤ ,ਬੋਲੇ ਪੰਜਾਬ ਬਿਊਰੋ; ਦੁਬਈ ਚੈਂਬਰਜ਼ ਨੇ ਭਾਰਤ ਦੌਰੇ ਦੌਰਾਨ ਏਜੈਂਟਿਕ ਏਆਈ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਦੁਬਈ-ਭਾਰਤ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਨੈਸਕੌਮ ਅਤੇ ਫੈਡਰੇਸ਼ਨ ਆਫ ਕਰਨਾਟਕ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਐਫਕੇਸੀਸੀਆਈ) ਨਾਲ ਦੋ ਸਮਝੌਤਾ ਪੱਤਰਾਂ (ਐਮਓਯੂ) ’ਤੇ ਹਸਤਾਖਰ ਕੀਤੇ ਹਨ।ਦੁਬਈ ਚੈਂਬਰਜ਼ ਦੇ ਪ੍ਰਧਾਨ ਅਤੇ ਸੀਈਓ ਮਹਾਮਹਿਮ ਮੁਹੰਮਦ […]

Continue Reading

ਪ.ਸ.ਸ.ਫ. ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸੰਘਰਸ਼ਾਂ ਨੂੰ ਨੇਪਰੇ ਚਾੜ੍ਹਨ ਦੀ ਬਣੀ ਵਿਉਂਤਬੰਦੀ

12 ਦਸੰਬਰ ਦੀ ਦੇਸ਼ ਪੱਧਰੀ ਦਿੱਲੀ ਰੈਲੀ ਇਤਹਾਸਿਕ ਹੋਵੇਗੀ- ਸੁਭਾਸ਼ ਲਾਂਬਾ ਚੰਡੀਗੜ੍ਹ , 24 ਅਗਸਤ ,ਬੋਲੇ ਪੰਜਾਬ ਬਿਊਰੋ; ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੀ ਇੱਕ ਸੂਬਾ ਪੱਧਰੀ ਮੀਟਿੰਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਡਰਲ ਕੌਂਸਲ ਆਗੂਆਂ ਵਲੌਂ ਸ਼ਮੂਲੀਅਤ ਕੀਤੀ ਗਈ। ਆਲ […]

Continue Reading

ਤੇਜ ਤੂਫ਼ਾਨੀ ਹਵਾਵਾਂ ਦਾ ਕਹਿਰ ਏਅਰਪੋਰਟ ‘ਤੇ ਪਲਟੇ ਜਹਾਜ਼

ਇਟਲੀ, 24 ਅਗਸਤ ,ਬੋਲੇ ਪੰਜਾਬ ਬਿਊਰੋ; ਇਟਲੀ ਵਿੱਚ ਤੇਜ਼ ਤੂਫ਼ਾਨੀ ਹਵਾਵਾਂ ਦਾ ਅਜਿਹਾ ਕਹਿਰ ਦੇਖਣ ਨੂੰ ਮਿਲਿਆ ਕਿ ਏਅਰਪੋਰਟ ਦੇ ਰਨਵੇਅ ‘ਤੇ ਖੜ੍ਹੇ ਛੋਟੇ ਜਹਾਜ਼ ਹਵਾ ਵਿੱਚ ਖਿਡੌਣਿਆਂ ਵਾਂਗ ਉੱਡਦੇ ਅਤੇ ਪਲਟਦੇ ਨਜ਼ਰ ਆਏ। ਇਹ ਘਟਨਾ 21 ਅਗਸਤ ਨੂੰ ਇਟਲੀ ਦੇ ਐਮੀਲੀਆ-ਰੋਮਾਨਾ ਇਲਾਕੇ ਦੇ ਫੋਰਲੀ ‘ਲੁਈਜੀ ਰਿਡੋਲਫੀ’ ਏਅਰਪੋਰਟ ‘ਤੇ ਵਾਪਰੀ। ਇੱਥੇ ਲਗਭਗ 120 ਕਿਲੋਮੀਟਰ ਪ੍ਰਤੀ […]

Continue Reading

ਬੱਸ ਕੰਡਕਟਰ ਦਾ ਕਤਲ

ਬਠਿੰਡਾ, 24 ਅਗਸਤ, ਬੋਲੇ ਪੰਜਾਬ ਬਿਊਰੋ : ਬਠਿੰਡਾ ਸ਼ਹਿਰ ਦੇ ਬੱਸ ਸਟੈਂਡ ਦੇ ਪਿੱਛੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬੱਸ ਕੰਡਕਟਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਚੁੱਘੇ ਕਲਾਂ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਕੋਤਵਾਲੀ ਪੁਲਿਸ ਮੌਕੇ ‘ਤੇ ਪਹੁੰਚੀ; ਇਹ ਘਟਨਾ ਐਤਵਾਰ ਦੇਰ ਸ਼ਾਮ […]

Continue Reading

ਬਠਿੰਡਾ : ਸਕੂਲ ਦੀ ਕੰਧ ‘ਤੇ ਲਿਖੇ ਮਿਲੇ “ਸ਼ਹੀਦ ਦਿਲਾਵਰ ਬੱਬਰ ਜਿੰਦਾਬਾਦ” ਦੇ ਨਾਅਰੇ

ਬਠਿੰਡਾ, 24 ਅਗਸਤ, ਬੋਲੇ ਪੰਜਾਬ ਬਿਊਰੋ : ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਦੇ ਇੱਕ ਸਕੂਲ ਦੀ ਕੰਧ ‘ਤੇ ਅਤੇ ਇੱਕ ਹੋਰ ਦੀਵਾਰ ‘ਤੇ “ਸ਼ਹੀਦ ਦਿਲਾਵਰ ਬੱਬਰ ਜਿੰਦਾਬਾਦ” ਦੇ ਨਾਅਰੇ ਲਿਖੇ ਹੋਏ ਮਿਲੇ। ਅੱਜ ਸੋਮਵਾਰ ਸਵੇਰੇ ਸੂਚਨਾ ਮਿਲਣ ਤੋਂ ਬਾਅਦ ਦਿਹਾਤੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਰਿਪੋਰਟਾਂ ਅਨੁਸਾਰ, ਕਿਸੇ ਨੇ ਸਕੂਲ ਦੀ ਕੰਧ ਅਤੇ […]

Continue Reading

ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਮੀਂਹ ਪੈਣ ਦੇ ਆਸਾਰ

ਚੰਡੀਗੜ੍ਹ, 24 ਅਗਸਤ, ਬੋਲੇ ਪੰਜਾਬ ਬਿਊਰੋ : ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗੀ, ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 0.2 ਡਿਗਰੀ ਘੱਟ ਗਿਆ ਹੈ, ਜਿਸ ਨਾਲ ਇਹ ਆਮ ਪੱਧਰ ਦੇ ਨੇੜੇ ਆ ਗਿਆ ਹੈ। ਸੂਬੇ ਵਿੱਚ […]

Continue Reading

ਪੰਜਾਬ ਸਮੇਤ ਕਈ ਰਾਜਾਂ ‘ਚ ਸਵਾਈਨ ਫਲੂ ਦੀ ਦਸਤਕ, ਅਲਰਟ ਜਾਰੀ 

ਨਵੀਂ ਦਿੱਲੀ, 24 ਅਗਸਤ, ਬੋਲੇ ਪੰਜਾਬ ਬਿਊਰੋ : ਪੰਜਾਬ ਸਮੇਤ ਛੇ ਰਾਜ ਸਵਾਈਨ ਫਲੂ (H1N1 ਵਾਇਰਸ) ਦੇ ਸਾਏ ਹੇਠ ਹਨ। ਹੁਣ ਤੱਕ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 1,777 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ, ਉੱਤਰ ਪ੍ਰਦੇਸ਼ ਵਿੱਚ 337, ਹਰਿਆਣਾ ਵਿੱਚ 119 ਅਤੇ ਪੰਜਾਬ ਵਿੱਚ 93 ਲੋਕਾਂ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਮਾਮਲਿਆਂ ਦੀ ਵੱਧ ਰਹੀ […]

Continue Reading

ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ, 3 ਨੌਜਵਾਨਾਂ ਦੀ ਮੌਤ 

ਲੁਧਿਆਣਾ, 24 ਅਗਸਤ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਦੇ ਹੰਬੜਾ ਰੋਡ ‘ਤੇ ਮਲਕਪੁਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਨੌਜਵਾਨ ਹਸਪਤਾਲ […]

Continue Reading