ਪੈਟਰੋਲ ਵੇਚਣ ਵਾਲੀਆਂ ਕੰਪਨੀਆਂ ਤੁਰੰਤ ਕੀਮਤ ਘਟਾਉਣ-ਟਰੰਪ

ਵਾਸ਼ਿੰਗਟਨ ਡੀਸੀ 30 ਜੂਨ ,ਬੋਲੇ ਪੰਜਾਬ ਬਿਊਰੋ; ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਟਰੋਲ ਵੇਚਣ ਵਾਲੀਆਂ ਕੰਪਨੀਆਂ ਨੂੰ ਪੈਟਰੋਲ ਦੀਆਂ ਕੀਮਤਾਂ ਤੁਰੰਤ ਘਟਾਉਣ ਲਈ ਕਿਹਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ ਕਿ ਕੱਚੇ ਤੇਲ ਦੀ ਕੀਮਤ 68 ਡਾਲਰ ਪ੍ਰਤੀ ਬੈਰਲ ਤੱਕ ਘੱਟ ਗਈ ਹੈ, ਪਰ ਇਸਦਾ ਲਾਭ ਗਾਹਕਾਂ ਤੱਕ ਨਹੀਂ ਪਹੁੰਚ […]

Continue Reading

ਜਲੰਧਰ ‘ਚ ਫਰਜੀ ਵਿਜੀਲੈਂਸ ਇੰਸਪੈਕਟਰ ਗ੍ਰਿਫ਼ਤਾਰ 

ਜਲੰਧਰ, 30 ਜੂਨ, ਬੋਲੇ ਪੰਜਾਬ ਬਿਊਰੋ : ਰੇਲਵੇ ਅਧਿਕਾਰੀਆਂ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਇੱਕ ਸ਼ਾਤਿਰ ਧੋਖੇਬਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਖੁਦ ਨੂੰ ਰੇਲਵੇ ਵਿਜੀਲੈਂਸ ਇੰਸਪੈਕਟਰ ਵਜੋਂ ਪੇਸ਼ ਕਰ ਰਿਹਾ ਸੀ। ਮੁਲਜ਼ਮ ਦੀ ਪਛਾਣ ਜਾਵੇਦ ਅਲੀ ਵਜੋਂ ਹੋਈ ਹੈ, ਜੋ ਕਥਿਤ ਤੌਰ ‘ਤੇ ਲੰਬੇ ਸਮੇਂ ਤੋਂ ਇਸ ਜਾਅਲੀ ਪਛਾਣ ਦੀ ਵਰਤੋਂ ਕਰਕੇ ਰੇਲਵੇ […]

Continue Reading

ਪੰਜਾਬ ਨੂੰ ਅੱਜ ਮਿਲ ਸਕਦਾ ਸਥਾਈ DGP, UPSC ਨੇ ਪੈਨਲ ਸ਼ਾਰਟਲਿਸਟ ਕਰਨ ਲਈ ਮੀਟਿੰਗ ਬੁਲਾਈ

ਚੰਡੀਗੜ੍ਹ, 30 ਜੂਨ, ਬੋਲੇ ਪੰਜਾਬ ਬਿਊਰੋ : ਪੰਜਾਬ ਵਿੱਚ ਅੱਜ ਸਥਾਈ ਡੀਜੀਪੀ ਦੀ ਨਿਯੁਕਤੀ ਦਾ ਰਸਤਾ ਅੱਜ ਸਾਫ਼ ਹੋ ਜਾਵੇਗਾ। ਯੂਪੀਐਸਸੀ ਨੇ ਡੀਜੀਪੀ ਦੇ ਅਹੁਦੇ ਲਈ ਉਮੀਦਵਾਰਾਂ ਦੇ ਇੱਕ ਪੈਨਲ ਨੂੰ ਸ਼ਾਰਟਲਿਸਟ ਕਰਨ ਲਈ ਅੱਜ ਇੱਕ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਦੌਰਾਨ, ਤਿੰਨ ਅਧਿਕਾਰੀਆਂ ਦੇ ਇੱਕ ਪੈਨਲ ਨੂੰ ਅੰਤਿਮ ਰੂਪ ਦੇ ਕੇ ਪੰਜਾਬ ਸਰਕਾਰ ਨੂੰ […]

Continue Reading

ਖੇਡਦੇ ਸਮੇਂ 4 ਸਾਲਾ ਬੱਚਾ ਨਿਰਭੈਅ ਬੋਲਵੈੱਲ ‘ਚ ਡਿੱਗਾ, ਬਚਾਅ ਕਾਰਜ ਜਾਰੀ

ਚੰਡੀਗੜ੍ਹ, 30 ਜੂਨ, ਬੋਲੇ ਪੰਜਾਬ ਬਿਊਰੋ : ਅੱਜ ਮੰਗਲਵਾਰ ਸਵੇਰੇ 7 ਵਜੇ ਇੱਕ ਚਾਰ ਸਾਲ ਦਾ ਬੱਚਾ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਪਿਆ। ਨਿਰਭੈਅ ਆਪਣੇ ਪਿਤਾ ਨਾਲ ਧਨਿਔੜਾ ਪਿੰਡ ਦੇ ਖੇਤਾਂ ਵਿੱਚ ਆਪਣੇ ਦਾਦਾ ਜੀ ਨੂੰ ਖਾਣਾ ਦੇਣ ਗਿਆ ਸੀ। ਖੇਡਦੇ ਸਮੇਂ ਉਹ ਫਿਸਲ ਗਿਆ ਅਤੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ।ਇਹ ਹਾਦਸਾ ਹਰਿਆਣਾ ਦੇ […]

Continue Reading

ਪੱਛਮੀ ਬੰਗਾਲ ਦੇ ਪੈਟਰੋਕੈਮੀਕਲ ਪਲਾਂਟ ‘ਚ ਲੱਗੀ ਭਿਆਨਕ ਅੱਗ, ਕਈ ਝੁਲਸੇ 

ਕੋਲਕਾਤਾ, 30 ਜੂਨ, ਬੋਲੇ ਪੰਜਾਬ ਬਿਊਰੋ : ਪੱਛਮੀ ਬੰਗਾਲ ਦੇ ਹਲਦੀਆ ਦੇ ਚਿਰੰਜੀਪੁਰ ਇਲਾਕੇ ਵਿੱਚ ਅੱਜ ਸਵੇਰੇ ਇੱਕ ਪੈਟਰੋਕੈਮੀਕਲ ਪਲਾਂਟ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਕਈ ਲੋਕ ਝੁਲਸ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਸੂਤਰਾਂ ਅਨੁਸਾਰ, ਅੱਗ ਸਵੇਰੇ 4 ਵਜੇ ਦੇ ਕਰੀਬ ਲੱਗੀ, ਜੋ ਕਿ ਨੈਫਥਾ ਗੈਸ […]

Continue Reading

ਨਿੰਮ ਦਾ ਦਰੱਖਤ ਈ-ਰਿਕਸ਼ਾ ‘ਤੇ ਡਿੱਗਾ, 5 ਲੋਕਾਂ ਦੀ ਮੌਤ

ਨਵੀਂ ਦਿੱਲੀ, 30 ਜੂਨ, ਬੋਲੇ ਪੰਜਾਬ ਬਿਊਰੋ : ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਜਾਰੀ ਹੈ। ਹਾਲਾਂਕਿ ਛੇ ਰਾਜਾਂ ਵਿੱਚ ਤੇਜ਼ ਗਰਮੀ ਪੈ ਰਹੀ ਹੈ; ਹਰਿਆਣਾ ਅਤੇ ਦਿੱਲੀ ਵਿੱਚ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼ ਵਿੱਚ ਮਾਨਸੂਨ ਦੇ ਆਉਣ ਵਿੱਚ ਸਹਾਇਤਾ […]

Continue Reading

ਭਾਰਤ ਵੱਲੋਂ ਭੂਚਾਲ ਪੀੜਤ ਵੈਨੇਜ਼ੁਏਲਾ ‘ਚ ਰਾਹਤ ਅਭਿਆਨ ਤੇਜ਼, Indian Army ਦਾ ਫੀਲਡ ਹਸਪਤਾਲ ਦੇ ਰਿਹਾ ਮੁਫ਼ਤ ਸੇਵਾਵਾਂ 

ਨਵੀਂ ਦਿੱਲੀ, 30 ਜੂਨ, ਬੋਲੇ ਪੰਜਾਬ ਬਿਊਰੋ : ‘ਆਪ੍ਰੇਸ਼ਨ ਅਮਿਸਤਾਦ’ ਅਧੀਨ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਵਿੱਚ ਤਾਇਨਾਤ ਭਾਰਤੀ ਫੌਜ ਦਾ ਫੀਲਡ ਹਸਪਤਾਲ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਿਆ ਹੈ ਅਤੇ ਇਹ ਦਿਨ-ਰਾਤ ਮੁਫਤ ਡਾਕਟਰੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਵੈਨੇਜ਼ੁਏਲਾ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਬਹੁਤ ਹੀ ਤਜਰਬੇਕਾਰ ਡਾਕਟਰਾਂ ਵਾਲੀ ਇੱਕ ਭਾਰਤੀ ਮੈਡੀਕਲ ਟੀਮ ਨੇ ਕਰਾਕਸ […]

Continue Reading

36 ਸਾਲ ਬਾਅਦ ਯਾਸੀਨ ਮਲਿਕ ਖਿਲਾਫ਼ ਚਾਰਜਸ਼ੀਟ ਪੇਸ਼ 

ਸ਼੍ਰੀਨਗਰ, 30 ਜੂਨ, ਬੋਲੇ ਪੰਜਾਬ ਬਿਊਰੋ : ਜੰਮੂ-ਕਸ਼ਮੀਰ ਦੀ ਸਟੇਟ ਇਨਵੈਸਟੀਗੇਸ਼ਨ ਏਜੰਸੀ (SIA) ਨੇ ਸੋਮਵਾਰ ਨੂੰ ਕਸ਼ਮੀਰੀ ਪੰਡਿਤ ਨਰਸ ਸਰਲਾ ਭੱਟ ਦੇ ਅਗਵਾ ਅਤੇ ਕਤਲ ਨਾਲ ਸਬੰਧਤ 36 ਸਾਲ ਪੁਰਾਣੇ ਮਾਮਲੇ ਦੇ ਸਬੰਧ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ। 737 ਪੰਨਿਆਂ ਦੀ ਚਾਰਜਸ਼ੀਟ ਵਿੱਚ ਪੰਜ ਵਿਅਕਤੀਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ […]

Continue Reading

ਬੱਚਾ ਬੇਹੋਸ਼ ਹੋਣ ਕਾਰਨ ਇੰਡੀਗੋ ਉਡਾਣ ਦੀ ਐਮਰਜੈਂਸੀ ਲੈਂਡਿੰਗ

ਸੂਰਤ, 30 ਜੂਨ, ਬੋਲੇ ਪੰਜਾਬ ਬਿਊਰੋ : ਸੋਮਵਾਰ ਸ਼ਾਮ ਨੂੰ ਅਹਿਮਦਾਬਾਦ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ 6E-7018 ਵਿੱਚ ਇੱਕ ਤਿੰਨ ਸਾਲ ਦਾ ਬੱਚਾ ਬੇਹੋਸ਼ ਹੋ ਗਿਆ। ਬੱਚੇ ਦੀ ਹਾਲਤ ਵਿਗੜਨ ‘ਤੇ, ਪਾਇਲਟ ਨੇ ਮੈਡੀਕਲ ਐਮਰਜੈਂਸੀ ਦਾ ਐਲਾਨ ਕੀਤਾ, ਅਤੇ ਉਡਾਣ ਨੂੰ ਸੂਰਤ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਬੱਚੇ ਨੂੰ ਸੂਰਤ ਦੇ […]

Continue Reading

ਪਾਕਿਸਤਾਨ ‘ਚ 125 ਸਾਲ ਪੁਰਾਣਾ ਗੁਰੂ ਘਰ ਢਾਹਿਆ, ਸੰਗਤ ‘ਚ ਰੋਸ 

ਅੰਮ੍ਰਿਤਸਰ, 30 ਜੂਨ, ਬੋਲੇ ਪੰਜਾਬ ਬਿਊਰੋ : ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਗੁਰਦੁਆਰਿਆਂ ਨੂੰ ਢਾਹੁਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ ਸ਼ੁੱਕਰਵਾਰ (26 ਜੂਨ) ਨੂੰ ਭੂ-ਮਾਫੀਆ ਨੇ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ, ਫਰੂਖਾਬਾਦ (ਮੰਡੀ ਚੁਰਕਾਨਾ) ਵਿੱਚ ਇਤਿਹਾਸਕ 125 ਸਾਲ ਪੁਰਾਣੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਇੱਕ ਹਿੱਸੇ ਨੂੰ ਢਾਹ ਦਿੱਤਾ। ਇਸ ਨੂੰ ਢਾਹੁਣ ਨਾਲ ਸਿੱਖ ਸੰਗਤ […]

Continue Reading