‘ਲੋਕ-ਰਾਜ’ ਪੰਜਾਬ, ਕਿਰਤੀ-ਕਿਸਾਨ ਫ਼ੋਰਮ, ਵਿਰਸਾ ਸੰਭਾਲ ਮੰਚ ਅਤੇ ‘ਉੱਤਮ-ਖੇਤੀ’ ਕਿਰਸਾਨ ਯੂਨੀਅਨ ਵੱਲੋਂ, ਤਬਾਹੀ ਦੇ ਕਗ਼ਾਰ ਤੇ ਪਹੁੰਚ ਚੁੱਕੇ ਚੜ੍ਹਦੇ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਅਪੀਲ
ਮਾਨਸਾ17 ਜੂਨ, ਬੋਲੇ ਪੰਜਾਬ ਬਿਓਰੋ: ਲੋਕ-ਰਾਜ’ ਪੰਜਾਬ, ਕਿਰਤੀ ਕਿਸਾਨ ਫ਼ੋਰਮ ਅਤੇ ‘ਸਭਿਆਚਾਰ ਤੇ ਵਿਰਸਾ ਸੰਭਾਲ ਮੰਚ’ ਵੱਲੋਂ, ਪੰਜਾਬ ਦੇ ਲੋਕਾਂ ਅਤੇ ਸਾਰੀਆਂ ਪੰਜਾਬ-ਹਿਤੈਸ਼ੀ ਧਿਰਾਂ ਨੂੰ, ਤਬਾਹੀ ਦੇ ਕਗ਼ਾਰ ਤੇ ਪਹੁੰਚ ਚੁੱਕੇ “ਚੜ੍ਹਦੇ ਪੰਜਾਬ” ਦੀ ਹੋਂਦ ਨੂੰ ਬਚਾਉਣ ਦੀ ਅਪੀਲ ਕਰਦਿਆਂ ਸਵਰਨ ਸਿੰਘ ਬੋਪਾਰਾਏ ਆਈ.ਏ.ਐੱਸ. ਪਦਮਸ਼੍ਰੀ ਕੀਰਤੀ-ਚੱਕਰ, ਸਾਬਕਾ ਯੂਨੀਅਨ ਸੈਕਟਰੀ, ਉਪ ਕੁਲਪਤੀ ਪੰਜਾਬੀ ਯੂਨੀਵਰਸਟੀ, ਚੇਅਰਮੈਨ ਕਿਰਤੀ-ਕਿਸਾਨ […]
Continue Reading